ਨਛੱਤਰ (ਨਾਵਲਕਾਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਛੱਤਰ ਸਿੰਘ (ਜਨਮ 20 ਮਾਰਚ 1950) ਇੱਕ ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ ਹੈ। ਉਸ ਦੇ ਨਾਵਲ ‘ਸਲੋਅ ਡਾਊਨ’ ਦੀ ਭਾਰਤੀ ਸਾਹਿਤ ਅਕਾਦਮੀ ਦੇ 2017 ਦੇ ਪੰਜਾਬੀ ਸਾਹਿਤ ਦੇ ਇਨਾਮ ਲਈ ਚੋਣ ਕੀਤੀ ਗਈ।[1] ਸਾਹਿਤਕ ਹਲਕਿਆਂ ਵਿੱਚ ਉਹ ਆਪਣੇ ਕਲਮੀ ਨਾਮ ਨਛੱਤਰ ਨਾਲ ਜਾਣਿਆ ਜਾਂਦਾ ਹੈ।

ਲਿਖਤਾਂ[ਸੋਧੋ]

  • ਬਾਕੀ ਦਾ ਸੱਚ (ਨਾਵਲ)
  • ਕੈਂਸਰ ਟਰੇਨ (ਨਾਵਲ)
  • ਹਨੇਰੀਆਂ ਗਲੀਆਂ (ਨਾਵਲ)[2]
  • ਸਲੋਅ ਡਾਊਨ (ਨਾਵਲ)
  • ਰੇਤ 'ਚ ਨਹਾਉਂਦੀਆਂ ਚਿੜੀਆਂ
  • ਜੀਉਣ ਜੋਗੇ
  • ਨਿੱਕੇ ਨਿੱਕੇ ਅਸਮਾਨ

ਹਵਾਲੇ[ਸੋਧੋ]