ਨਜ਼ਨੀਨ ਘਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਜ਼ਨੀਨ ਘਾਨੀ ਇੱਕ ਭਾਰਤੀ ਅਭਿਨੇਤਰੀ ਹੈ ਜੋ ਡਿਜ਼ਨੀ ਚੈਨਲ ਇੰਡੀਆ ਦੇ ਸ਼ੋਅ, ਕਯਾ ਮਸਤ ਹੈ ਲਾਈਫ ਵਿੱਚ ਰਾਗਨੀ ਜੁਨੇਜਾ ਦੀ ਭੂਮਿਕਾ ਨਿਭਾਉਣ ਲਈ ਚਰਚਿਤ ਹੈ।[1] ਉਸਨੇ 2005 ਵੁਚ ਫਿਲਮ ਹੈਂਗਮੈਨ ਵਿਚ ਗੌਰੀ ਦਾ ਕਿਰਦਾਰ ਨਿਭਾਇਆ ਸੀ।[2]

ਡਿਜ਼ਨੀ ਇੰਡੀਆ ਮੋਸਟ ਫੇਵਰੇਟ ਸਰਵੇ 2010[ਸੋਧੋ]

ਘਾਨੀ ਨੂੰ ਡਿਜ਼ਨੀ ਵੋਟਿੰਗ ਵਿਚ ਹੇਠ ਲਿਖੇ ਵੋਟ ਮਿਲੇ।

  • ਬੈਸਟ ਐਕਟਰੈਸ : ਰਾਗਿਨੀ ਜੁਨੇਜਾ
  • ਸਟਾਈਲ ਡੀਵਾ : ਰਾਗਿਨੀ ਜੁਨੇਜਾ
  • ਬੈਸਟ ਕਰਸ਼ ਕਪਲਸ : ਰਾਗਿਨੀ ਜੁਨੇਜਾ ਅਤੇ ਸ਼ਾਹੀਰ ਸ਼ੇਖ

ਹਵਾਲੇ[ਸੋਧੋ]