ਸਮੱਗਰੀ 'ਤੇ ਜਾਓ

ਨਜ਼ੀਰ ਅੱਬਾਸੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਜ਼ੀਰ ਅੱਬਾਸੀ
ਜਨਮ(1952-04-10)10 ਅਪ੍ਰੈਲ 1952
ਮੌਤ9 ਅਗਸਤ 1980(1980-08-09) (ਉਮਰ 28)
ਕਬਰਕਰਾਚੀ

ਨਜ਼ੀਰ ਅੱਬਾਸੀ (ਸਿੰਧੀ نذير عباسى;ਅਪਰੈਲ 10, 1952 — 9 ਅਗਸਤ 1980) ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਸਭ ਤੋਂ ਘੱਟ ਉਮਰ ਦਾ ਮੈਂਬਰ ਸੀ। ਉਸ ਨੂੰ 9 ਅਗਸਤ, 1980 ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਦੋਂ ਉਹ ਪਾਕਿਸਤਾਨ ਫੌਜ ਦੇ ਫ਼ੀਲਡ ਇੰਟੈਲੀਜੈਂਸ ਯੂਨਿਟ ਦੀ ਹਿਰਾਸਤ ਵਿੱਚ ਸੀ।