ਪਾਕਿਸਤਾਨ ਦੀ ਕਮਿਊਨਿਸਟ ਪਾਰਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਕਿਸਤਾਨ ਦੀ ਕਮਿਊਨਿਸਟ ਪਾਰਟੀ
کمیونسٹ پارٹی آف پاکستان
ਚੇਅਰਪਰਸਨEngineer Jameel Ahmad Malik
ਸੰਸਥਾਪਕਸੱਜਾਦ ਜ਼ਹੀਰ
ਸਥਾਪਨਾਮਾਰਚ 6, 1948 (1948-03-06)
ਤੋਂ ਟੁੱਟੀਭਾਰਤੀ ਕਮਿਊਨਿਸਟ ਪਾਰਟੀ
ਮੁੱਖ ਦਫ਼ਤਰCentral Secretariat, 1426-Fateh Jang Chowk, Attock Cantt, Pakistan
ਵਿਚਾਰਧਾਰਾਮਾਰਕਸਵਾਦ
International affiliationInternational Conference of Communist and Workers' Parties
ਰੰਗRed
ਵੈੱਬਸਾਈਟ
http://www.cpp.net.pk

ਪਾਕਿਸਤਾਨ ਦੀ ਕਮਿਊਨਿਸਟ ਪਾਰਟੀ (ਸੀਪੀਪੀ) (Urdu: کمیونسٹ پارٹی آف پاکستان) ਪਾਕਿਸਤਾਨ ਵਿੱਚ ਇੱਕ ਕਮਿਊਨਿਸਟ ਪਾਰਟੀ ਹੈ।

ਬੁਨਿਆਦ[ਸੋਧੋ]

ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਦੀ ਬੁਨਿਆਦ 6 ਮਾਰਚ 1948 ਨੂੰ ਭਾਰਤ ਗਣਰਾਜ ਦੇ ਮਹਾਨਗਰ ਕਲਕੱਤਾ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ ਦੂਜੀ ਕਾਂਗਰਸ ਦੇ ਸਮੇਂ ਰੱਖੀ ਗਈ ਸੀ। ਉਥੇ ਇਹ ਫੈਸਲਾ ਲਿਆ ਗਿਆ ਕਿ ਪਾਕਿਸਤਾਨ ਦੀ ਵੱਖ ਕਮਿਊਨਿਸਟ ਪਾਰਟੀ ਬਣਾਈ ਜਾਵੇ।