ਸਮੱਗਰੀ 'ਤੇ ਜਾਓ

ਨਜ਼ੇਰ ਓ ਮੰਜ਼ੂਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਜ਼ੇਰ ਅਤੇ ਮੰਜ਼ੂਰ ( Persian: ناظر و منظور) ਸਫਾਵਿਦ ਯੁੱਗ ਦੇ ਫ਼ਾਰਸੀ ਕਵੀ ਵਹਸ਼ੀ ਬਾਫਕੀ ਦੁਆਰਾ ਲਿਖੀ ਗਈ ਇੱਕ ਪ੍ਰੇਮ ਕਹਾਣੀ ਹੈ, ਜੋ ਇਸਦੇ ਐਲ.ਜੀ.ਬੀ.ਟੀ. ਥੀਮ ਲਈ ਪ੍ਰਸਿੱਧ ਹੈ। ਨਜ਼ੇਰ ਵਜ਼ੀਰ (ਮੰਤਰੀ) ਦਾ ਪੁੱਤਰ ਹੈ, ਜੋ ਬਾਦਸ਼ਾਹ ਦੇ ਪੁੱਤਰ ਮੰਜ਼ੂਰ ਨਾਲ ਪਿਆਰ ਕਰਦਾ ਹੈ।[1]

ਨੋਟਸ

[ਸੋਧੋ]
  1. (Persian ਵਿੱਚ)Shamisa, Sirus. Shahedbazi dar adabiyyate farsi. Tehran: Ferdows, 2000, p. 200.