ਐਲ.ਜੀ.ਬੀ.ਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਲਜੀਬੀਟੀ ਵਰਗ ਦੇ ਬਾਸ਼ਿੰਦੇ 2008 ਵਿੱਚ ਇਟਲੀ ਵਿੱਚ ਇੱਕ ਮੁਜ਼ਾਹਰਾ ਕਰਦੇ ਹੋਏ।

ਐਲਜੀਬੀਟੀ (LGBT) ਜਾਂ ਜੀਐਲਬੀਟੀ (GLBT) ਇੱਕ ਸੰਖਿਪਤ ਸ਼ਬਦ ਹੈ ਜਿਸ ਦਾ ਪੂਰਾ ਭਾਵ ਹੈ ਲੈਸਬੀਅਨ (Lesbian), ਗੇਅ (Gay), ਦੁਲਿੰਗਕਤਾ (Bisexuality), ਟਰਾਂਸਜੈਂਡਰ (Transgender)। ਇਹ ਸੰਕਲਪ ਪਹਿਲੀ ਵਾਰ 1990 ਵਿੱਚ ਹੋਂਦ ਵਿੱਚ ਆਇਆ, ਉਸ ਤੋਂ ਪਹਿਲਾਂ ਇਹ ਸਿਰਫ ਐਲਜੀਬੀ (LGB) ਹੁੰਦਾ ਸੀ ਜੋ ਲਗਭਗ 1980 ਤੋਂ "ਗੇਅ" ਸ਼ਬਦ ਦੀ ਥਾਂ ਵਰਤਿਆ ਜਾਂਦਾ ਸੀ।[1] ਕਾਜਕਰਤਾਵਾਂ ਦਾ ਮੰਨਣਾ ਸੀ ਕਿ ਗੇਅ ਭਾਈਚਾਰਾ  ਸ਼ਬਦ ਸਾਰੇ ਵਰਗਾਂ ਲਈ ਵਰਤਣਾ ਠੀਕ ਨਹੀਂ।[2] 

ਹਵਾਲੇ[ਸੋਧੋ]

  1. Acronyms, Initialisms & Abbreviations Dictionary, Volume 1, Part 1.
  2. Swain, Keith W. (21 June 2007).

ਬਾਹਰੀ ਕੜੀਆਂ[ਸੋਧੋ]

ਰਸਾਲਿਆਂ ਦੇ ਹਵਾਲੇ[ਸੋਧੋ]