ਨਦੀਨ ਗੋਰਡੀਮਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਦੀਨ ਗੋਰਦੀਮੇਰ
ਨਾਦੀਨ ਗੋਰਦੀਮੇਰ, 2010
ਨਾਦੀਨ ਗੋਰਦੀਮੇਰ, 2010
ਜਨਮ(1923-11-20)20 ਨਵੰਬਰ 1923
Springs, Transvaal,
Union of South Africa
ਮੌਤ13 ਜੁਲਾਈ 2014(2014-07-13) (ਉਮਰ 90)
ਜੋਹਾਨਿਸਬਰਗ, ਦੱਖਣੀ ਅਫਰੀਕਾ
ਕਿੱਤਾਲੇਖਕ
ਭਾਸ਼ਾਅੰਗਰੇਜ਼ੀ
ਰਾਸ਼ਟਰੀਅਤਾਦੱਖਣੀ ਅਫਰੀਕੀ
ਕਾਲਦੱਖਣੀ ਅਫਰੀਕਾ ਦਾ ਨਸਲਵਾਦੀ ਦੌਰ
ਸ਼ੈਲੀਨਾਵਲ, ਨਾਟਕ
ਪ੍ਰਮੁੱਖ ਕੰਮThe Conservationist,
Burger's Daughter,
July's People
ਪ੍ਰਮੁੱਖ ਅਵਾਰਡਬੁੱਕਰ ਪ੍ਰਾਈਜ਼
1974
ਸਾਹਿਤ ਵਿੱਚ ਨੋਬਲ ਪੁਰਸਕਾਰ
1991
ਜੀਵਨ ਸਾਥੀGerald Gavron (1949–?; divorced; 1 child)
Reinhold Cassirer (1954–2001; his death; 1 child)

ਨਦੀਨ ਗੋਰਡੀਮਰ (20 ਨਵੰਬਰ 192313 ਜੁਲਾਈ 2014) 1991 ਦਾ ਸਾਹਿਤ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਇੱਕ ਦੱਖਣੀ ਅਫ਼ਰੀਕੀ ਲੇਖਕ ਅਤੇ ਸਿਆਸੀ ਕਾਰਕੁਨ ਸੀ ਅਤੇ ਉਹ ਰੰਗਭੇਦ ਦੇ ਖਿਲਾਫ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਲੇਖਕਾਂ ਵਿੱਚੋਂ ਇੱਕ ਸਨ। ਉਸ ਨੂੰ 1991 ਵਿੱਚ ਨੋਬੇਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੇ 30 ਤੋਂ ਵਧ ਕਿਤਾਬਾਂ ਲਿਖੀਆਂ ਹਨ। ਨਦੀਨ ਗੋਰਡੀਮਰ ਅਤੇ ਦੱਖਣ ਅਫਰੀਕਾ ਦੇ ਪਹਿਲੇ ਕਾਲੇ ਰਾਸ਼ਟਰਪਤੀ ਨੇਲਸਨ ਮੰਡੇਲਾ ਕਰੀਬੀ ਦੋਸਤ ਸਨ।[1]

ਹਵਾਲੇ[ਸੋਧੋ]