ਨਦੀਨ ਬੋਮਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਦੀਨ ਬੋਮਰ (ਜਨਮ 1968, ਨਿਊਯਾਰਕ ਸ਼ਹਿਰ, ਨਿਊ
ਯਾਰਕ
) ਇੱਕ ਅਮਰੀਕੀ-ਇਜ਼ਰਾਈਲ ਕੰਟੈਂਪ੍ਰੇਰੀ ਡਾਂਸ ਕੋਰੀਓਗ੍ਰਾਫਰ, ਅਧਿਆਪਕ, ਅਤੇ ਕਲਾਤਮਕ ਨਿਰਦੇਸ਼ਕ ਹੈ। ਇਹ ਅੰਤਰਰਾਸ਼ਟਰੀ ਤੌਰ 'ਤੇ ਮਸ਼ਹੂਰ ਨਾਦੀਨ ਬੋਮਰ ਡਾਂਸ ਕੰਪਨੀ dਇ ਸੰਸਥਾਪਕ ਅਤੇ ਕਲਾਤਮਕ ਨਿਰਦੇਸ਼ਕ ਹੈ।

ਮੁੱਢਲਾ ਜੀਵਨ [ਸੋਧੋ]

ਹਾਲਾਂਕਿ ਇਹ ਨਿਊਯਾਰਕ ਸਿਟੀ ਵਿੱਚ ਪੈਦਾ ਹੋਇਆ, ਨਾਦੀਨ ਬੌਮਰ ਨੇ ਆਪਣੇ ਜ਼ਿਆਦਾਤਰ ਬਚਪਨ ਦਾ ਸਮਾਂ ਰਿਸ਼ੀਨ ਲੀਜਿਯਨ, ਇਜ਼ਰਾਇਲ ਵਿੱਚ ਬਿਤਾਇਆ।

ਹਵਾਲੇ[ਸੋਧੋ]


ਬਾਹਰੀ ਲਿੰਕ[ਸੋਧੋ]