ਨਮਾਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਮਾਦਾ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੀ ਤਹਿਸੀਲ ਸਮਾਣਾ ਦਾ ਇੱਕ ਪਿੰਡ ਹੈ। ਇੱਥੇ ਮਸ਼ਹੂਰ ਨਮਾਦਿਆਂ ਦਾ ਮੇਲਾ ਵੀ ਲੱਗਦਾ ਹੈ। ਇਹ ਸਮਾਣਾ ਤੋਂ 12 ਕਿਲੋਮੀਟਰ ਦੂਰ ਸਥਿਤ ਹੈ।