ਨਮੋਨੀਆ
ਨਮੋਨੀਆ | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਆਈ.ਸੀ.ਡੀ. (ICD)-10 | J12, J13, J14, J15, J16, J17, J18, P23 |
ਆਈ.ਸੀ.ਡੀ. (ICD)-9 | 480-486, 770.0 |
ਰੋਗ ਡੇਟਾਬੇਸ (DiseasesDB) | 10166 |
ਮੈੱਡਲਾਈਨ ਪਲੱਸ (MedlinePlus) | 000145 |
ਈ-ਮੈਡੀਸਨ (eMedicine) | topic list |
MeSH | D011014 |
ਨਮੋਨੀਆ (ਅੰਗਰੇਜ਼ੀ: Pneumonia; (/njuːˈməʊ.ni.ə/) ਫੇਫੜਿਆਂ ਦਾ ਇੱਕ ਰੋਗ ਹੈ ਜਿਸਦਾ ਮੁੱਖ ਅਸਰ ਫੇਫੜਿਆਂ ਵਿੱਚ ਮੌਜੂਦ ਗਿਲਟੀਆਂ ਉੱਤੇ ਪੈਂਦਾ ਹੈ ਜਿਹਨਾਂ ਨੂੰ ਅਲਵਿਉਲਾਈ ਕਿਹਾ ਜਾਂਦਾ ਹੈ।[1][2] ਇਹ ਆਮ ਤੌਰ ਉੱਤੇ ਵਾਇਰਸ ਜਾਂ ਰੋਗਾਣੂ(ਬੈਕਟੀਰੀਆ) ਦੇ ਕਾਰਨ ਹੁੰਦਾ ਅਤੇ ਕਦੇ-ਕਦੇ ਕੁਝ ਦਵਾਈਆਂ, ਸੂਖਮ ਜੀਵਾਂ ਜਾਂ ਫਿਰ ਸਵੈਸੁਰੱਖਿਅਤ ਬਿਮਾਰੀਆਂ ਦੇ ਸਿੱਟੇ ਵਜੋਂ ਵੀ ਹੋ ਜਾਂਦਾ ਹੈ।[1][3]
ਖੰਘ, ਛਾਤੀ ਵਿੱਚ ਦਰਦ, ਤਾਪ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਇਸ ਦੇ ਆਮ ਲੱਛਣ ਹਨ।[4] ਇਸ ਰੋਗ ਦੀ ਪਛਾਣ ਲਈ ਖੰਘਾਰ ਦਾ ਐਕਸ-ਰੇ ਕੀਤਾ ਜਾਂਦਾ ਹੈ। ਨਮੋਨੀਆ ਦੀਆਂ ਕੁਝ ਕਿਸਮਾਂ ਨੂੰ ਰੋਕਣ ਲਈ ਵੈਕਸੀਨ ਮੌਜੂਦ ਹਨ। ਇਸ ਦੇ ਹੋਣ ਦੇ ਵੱਖ-ਵੱਖ ਕਾਰਨਾਂ ਕਰ ਕੇ ਇਲਾਜ ਵੀ ਵੱਖ-ਵੱਖ ਹੁੰਦਾ ਹੈ। ਰੋਗਾਣੂ ਨਾਲ ਹੋਏ ਨਮੋਨੀਆ ਨੂੰ ਰੋਗਾਣੂ-ਨਾਸ਼ਕ ਦਵਾਈ ਨਾਲ ਠੀਕ ਕੀਤਾ ਜਾਂਦਾ ਹੈ। ਜੇ ਨਮੋਨੀਆ ਤੀਖਣ ਹੋਵੇ ਤਾਂ ਰੋਗੀ ਨੂੰ ਹਸਪਤਾਲ ਵਿੱਚ ਦਾਖ਼ਲ ਕੀਤਾ ਜਾਂਦਾ ਹੈ।
ਲੱਛਣ
[ਸੋਧੋ]ਬੈਕਟੀਰੀਆਈ ਨਮੋਨੀਆ ਦੇ ਰੋਗੀਆਂ ਨੂੰ ਅਕਸਰ ਖੰਘ, ਤਾਪ, ਸਾਹ ਲੈਣ ਵਿੱਚ ਦਿੱਕਤ, ਛਾਤੀ ਵਿੱਚ ਤਿੱਖਾ ਦਰਦ ਅਤੇ ਸਾਹ ਲੈਣ ਦੀ ਗਤੀ ਵਿੱਚ ਵਾਧਾ ਹੁੰਦਾ ਹੈ।[5] ਬਜ਼ੁਰਗਾਂ ਦੇ ਵਿੱਚ ਘਬਰਾਹਟ ਅਤੇ ਹਫੜਾ-ਦਫੜੀ ਸਭ ਤੋਂ ਪ੍ਰਮੁੱਖ ਲੱਛਣ ਹੈ।[5] 5 ਸਾਲ ਤੋਂ ਛੋਟੇ ਬੱਚਿਆਂ ਵਿੱਚ ਵੀ ਤਾਪ, ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਆਮ ਲੱਛਣ ਹਨ।[6]
ਹਵਾਲੇ
[ਸੋਧੋ]- ↑ 1.0 1.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000E-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
- ↑ 5.0 5.1 Hoare Z; Lim WS (2006). "Pneumonia: update on diagnosis and management" (PDF). BMJ. 332 (7549): 1077–9. doi:10.1136/bmj.332.7549.1077. PMC 1458569. PMID 16675815.
- ↑ Singh, V; Aneja, S (March 2011). "Pneumonia — management in the developing world". Paediatric respiratory reviews. 12 (1): 52–9. doi:10.1016/j.prrv.2010.09.011. PMID 21172676.
<ref>
tag defined in <references>
has no name attribute.