ਨਇਆ ਦੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਨਯਾ ਦੌਰ ਤੋਂ ਰੀਡਿਰੈਕਟ)
Jump to navigation Jump to search
ਨਇਆ ਦੌਰ
ਤਸਵੀਰ:Nayadaur2.jpg
Film Poster
ਨਿਰਦੇਸ਼ਕ ਬੀ ਆਰ ਚੋਪੜਾ
ਨਿਰਮਾਤਾ ਬੀ ਆਰ ਚੋਪੜਾ
ਲੇਖਕ ਅਖ਼ਤਰ ਮਿਰਜ਼ਾ
ਕਾਮਿਲ ਰਸ਼ੀਦ
ਸਿਤਾਰੇ ਦਲੀਪ ਕੁਮਾਰ
ਵਿਜੰਤੀਮਾਲਾ
ਅਜੀਤ
ਜੀਵਨ
ਸੰਗੀਤਕਾਰ O. P. Nayyar
ਸਿਨੇਮਾਕਾਰ ਐੱਮ ਮਲਹੋਤਰਾ
ਸੰਪਾਦਕ ਪਰਾਣ ਮਹਿਰਾ
ਰਿਲੀਜ਼ ਮਿਤੀ(ਆਂ) 1957
ਮਿਆਦ 173 ਮਿੰਟ
ਦੇਸ਼ ਭਾਰਤ
ਭਾਸ਼ਾ ਹਿੰਦੀ

ਨਯਾ ਦੌਰ ੧੯੫੭ ਵਿੱਚ ਬਣੀ ਹਿੰਦੀ ਫਿਲਮ ਹੈ, ਜਿਸ ਵਿੱਚ ਦਲੀਪ ਕੁਮਾਰ, ਵਿਜੰਤੀਮਾਲਾ, ਅਜੀਤ ਅਤੇ ਜੀਵਨ ਨੇ ਕੰਮ ਕੀਤਾ ਹੈ। ਮੂਲ ਫ਼ਿਲਮ ਕਾਲੀ ਚਿੱਟੀ ਸੀ ਅਤੇ ਇਸਨੂੰ ਰੰਗੀਨ ਕਰਕੇ 3 ਅਗਸਤ 2007 ਨੂੰ ਦੁਬਾਰਾ ਰਿਲੀਜ਼ ਕੀਤਾ ਗਿਆ ਸੀ[1]

ਮੁੜ-ਰਿਲੀਜ਼[ਸੋਧੋ]

ਨਯਾ ਦੌਰ ਨੂੰ ਮੁਗ਼ਲ ਏ ਆਜ਼ਮ ਦੇ ਨਾਲ ਅਮਰੀਕਾ ਵਿੱਚ ਰੰਗੀਨ ਕਰਕੇ 3 ਅਗਸਤ 2007 ਨੂੰ ਦੁਬਾਰਾ ਰਿਲੀਜ਼ ਕੀਤਾ[1] However, this re-release failed commercially.[2]

ਹਵਾਲੇ[ਸੋਧੋ]