ਨਲਿਨੀ ਜੈਵੰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਲਿਨੀ ਜੈਵੰਤ (18 ਫਰਵਰੀ 1926, ਦਿਸੰਬਰ 2010) ਇੱਕ ਭਾਰਤ ਫਿਲਮ ਅਭਿਨੇਤਰੀ ਹੈ। ਇਸਨੇ ਹਿੰਦੀ ਫਿਲਮਾਂ ਵਿੱਚ 1940 ਤੋਂ 1950 ਤੱਕ ਕੰਮ ਕੀਤਾ।

ਨਿੱਜੀ ਜੀਵਨ[ਸੋਧੋ]

ਨਲਿਨੀ ਦਾ ਜਨਮ 1926 ਵਿੱਚ ਮੁੰਬਈ ਵਿੱਚ ਹੋਇਆ ਸੀ। ਇਹ [[ਸ਼ੋਭਾਨਾ ਸਮਾਰਥ ਦੀ ਭੈਣ ਸੀ ਅਤੇ ਫਿਲਮ ਅਭਿਨੇਤਰੀ ਤਨੂਜਾ.[1] ਦੀ ਮਾਂ ਸੀ। ਇਸ ਨੇ ਬਹੁਤ ਮੁਸੀਬਤਾਂ ਭਰੀ ਜਿੰਦਗੀ ਗੁਜ਼ਾਰੀ[2] ਇਸ ਦਾ ਵਿਆਹ 1940 ਵਿੱਚ ਨਿਰਦੇਸ਼ਕ ਵਿਰੇਂਦਰ ਦੇਸਾਈ ਨਾਲ ਹੋਇਆ। ਫਿਰ ਇਸਦਾ ਦੂਜਾ ਵਿਆਹ ਫਿਲਮ ਅਭਿਨੇਤਾ ਪ੍ਰਭੂ ਦਿਆਲ ਨਾਲ ਹੋਇਆ ਜਿਸ ਨਾਲ ਇਸਨੇ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਕੰਮ ਕੀਤਾ।[3]

ਹਵਾਲੇ[ਸੋਧੋ]

  1. Rediff On The NeT, Movies: Down memory lane with Shobhana Samarth
  2. Nalini Jaywant profile
  3. The Tribune, Chandigarh, India - Ludhiana Stories