ਨਲਿਨੀ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਿਊਜੀਲੈਂਡ ਲੇਖਕ ਲਈ ਨਲਿਨੀ ਸਿੰਘ (ਲੇਖਕ) ਵੇਖੋ.

ਨਲਿਨੀ ਸਿੰਘ
ਜਨਮ (1945-02-17) 17 ਫਰਵਰੀ 1945 (ਉਮਰ 79)
ਰਾਸ਼ਟਰੀਅਤਾਭਾਰਤੀ
ਹੋਰ ਨਾਮਨਲਿਨੀ ਸ਼ੋਰੀ
ਪੇਸ਼ਾਪੱਤਰਕਾਰ ਲੇਖਕ
ਜੀਵਨ ਸਾਥੀS. P. N. Singh[1]
ਬੱਚੇRatna Vira (daughter, Author, Daughter By Court Order),[1] Sukaran Singh (son, VP - Tata Advanced Systems)[2]

(17 ਫਰਵਰੀ 1945  ਜਨਮ) ਨਲਿਨੀ ਸਿੰਘ ਇੱਕ ਭਾਰਤੀ ਪੱਤਰਕਾਰ ਹੈ।

ਉਹ ਦੂਰਦਰਸ਼ਨ 'ਤੇ ਕਈ ਕਈ ਮੌਜੂਦਾ ਮਾਮਲਿਆਂ ਦੇ ਪ੍ਰੋਗਰਾਮਾਂ ਲਈ ਐਂਕਰ ਹੈ, ਅਤੇ ਖੋਜੀ ਪੱਤਰਕਾਰੀ' ਤੇ ਉਸ ਦਾ ਪ੍ਰੋਗਰਾਮ, 'ਆਂਖੋਂ ਦੇਖੀ', ਲਈ ਜਾਣੀ ਜਾਂਦੀ ਹੈ।[3]

ਉਸਨੇ ਇਕ ਹੋਰ ਸ਼ੋਅ- ਹੈਲੋ ਜ਼ਿੰਦਗੀ ਬਣਾਇਆ,ਜੋ ਉਸਨੇ 1995 ਵਿਚ ਦੂਰਦਰਸ਼ਨ ਪ੍ਰਸਾਰਿਤ ਕੀਤਾ।[4]

ਮੁੱਢਲੀ ਜ਼ਿੰਦਗੀ[ਸੋਧੋ]

ਉਹ ਖ਼ਪਤਕਾਰ ਅਧਿਕਾਰ ਕਾਰਕੁਨ ਐਚਡੀ ਸ਼ੋਰੀ ਦੀ ਧੀ, ਅਤੇ ਭਾਰਤੀ ਪੱਤਰਕਾਰ ਦੀਪਕ ਸ਼ੋਰੀ ਅਤੇ ਅਰੁਣ ਸ਼ੋਰੀ ਦੀ ਭੈਣ ਹੈ, ਮਗਰਲਾ ਯੂਨੀਅਨ ਮੰਤਰੀ ਵੀ ਰਿਹਾ ਹੈ।[5][6]

ਕਰੀਅਰ[ਸੋਧੋ]

ਸਿੰਘ ਟੀਵੀ ਲਾਈਵ ਇੰਡੀਆ ਪ੍ਰਾਈਵੇਟ ਲਿਮਟਿਡ[7] ਦੇ ਮੈਨੇਜਿੰਗ ਡਾਇਰੈਕਟਰ ਅਤੇ ਨਿਊਜ਼ ਚੈਨਲ, ਨੇਪਾਲ -1 ਦੀ ਮੈਨੇਜਿੰਗ ਐਡੀਟਰ ਵੀ ਹੈ।[8]

ਨਿੱਜੀ ਜ਼ਿੰਦਗੀ[ਸੋਧੋ]

ਉਹ ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਅਤੇ ਨੇਪਾਲ ਵਿੱਚ ਪਹਿਲੀ ਭਾਰਤੀ ਰਾਜਦੂਤ ਸਰ ਚੰਦੇਸ਼ਵਰ ਪ੍ਰਸਾਦ ਨਾਰਾਇਣ ਸਿੰਘ ਦੀ ਨੂੰਹ ਵੀ ਹੈ। ਉਸ ਦੀ ਧੀ ਰਤਨਾ ਵੀਰਾ ਨੇ ‘ਡੌਟਰ ਬਾਈ ਕੋਰਟ ਆਰਡਰ’ ਨਾਮਕ ਨਾਵਲ ਲਿਖਿਆ ਹੈ ਜਿਸ ਵਿੱਚ ਕੁਝ ਅਜਿਹੀਆਂ ਕਿਆਸ-ਅਰਾਈਆਂ ਵੇਖੀਆਂ ਗਈਆਂ ਸਨ ਜਿਵੇਂ ਕਿ ਇਹ ਸਵੈ-ਜੀਵਨੀ ਹੋਵੇ।

ਰਤਨਾ ਨੇ ਇਕ ਇੰਟਰਵਿਊ ਦਿੱਤੀ ਜਿਸ ਵਿਚ ਉਸਨੇ ਆਪਣੀ ਮਾਂ ਨਾਲ ਆਪਣੇ ਰਿਸ਼ਤੇ ਨੂੰ ਮੁਸ਼ਕਿਲ ਦੱਸਿਆ ਹੈ।[9]

ਚੁਣੀਂਦਾ ਰਚਨਾਵਾਂ[ਸੋਧੋ]

ਕਿਤਾਬਾਂ[ਸੋਧੋ]

  • Singh, Nalini; Jain, Devaki; Chand, Malini (1980). Women's quest for power: five Indian case studies. Sahibabad, Ghaziabad district, Delhi, India: Vikas Publishing. ISBN 9780706910216.

ਹਵਾਲੇ[ਸੋਧੋ]

  1. 1.0 1.1 deccanchronicle, 26 july 2014
  2. "Tatas, TAS-AGT". Archived from the original on 2016-01-02. Retrieved 2015-10-27. {{cite web}}: Unknown parameter |dead-url= ignored (help)
  3. Times of India, 10 Oct 2003
  4. Miller, Daniel (2003-12-16). Worlds Apart: Modernity Through the Prism of the Local (in ਅੰਗਰੇਜ਼ੀ). Routledge. ISBN 9781134840946.
  5. ਨਲਿਨੀ ਸਿੰਘ's Nepalese-Hindi channel to launch in March
  6. Relative Values
  7. An uncommon man: H D Shourie Archived 2016-03-03 at the Wayback Machine. Harmony Magazine, June 2004
  8. What's new(s)? Govt 'kill Bill' set to muzzle media IBNlive.com, Tuesday August 7
  9. "Uncomfortable truths". Bangalore Mirror. Retrieved 23 February 2021.