ਨਵਾਂ ਤਾਈਪਈ ਸ਼ਹਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਵੀਂ ਤਾਈਪਈ
新北
ਖ਼ਾਸ ਨਗਰਪਾਲਿਕਾ
ਨਵਾਂ ਤਾਈਪਈ ਸ਼ਹਿਰ · 新北市
ਸਿਖਰੋਂ ਘੜੀ ਦੇ ਰੁਖ ਨਾਲ਼: ਨਵਾਂ ਤਾਈਪਈ ਪੁਲ, ਬਾਨਛਿਆਓ ਜ਼ਿਲ੍ਹਾ, ਪਿਙਛੀ ਰੇਖਾ, ਤਾਮਸੂਈ ਦਰਿਆ, ਜਿਊਫ਼ਨ, ਸ਼ੀਫਨ ਝਰਨਾ
ਸਿਖਰੋਂ ਘੜੀ ਦੇ ਰੁਖ ਨਾਲ਼: ਨਵਾਂ ਤਾਈਪਈ ਪੁਲ, ਬਾਨਛਿਆਓ ਜ਼ਿਲ੍ਹਾ, ਪਿਙਛੀ ਰੇਖਾ, ਤਾਮਸੂਈ ਦਰਿਆ, ਜਿਊਫ਼ਨ, ਸ਼ੀਫਨ ਝਰਨਾ
Flag of ਨਵੀਂ ਤਾਈਪਈOfficial seal of ਨਵੀਂ ਤਾਈਪਈ
Location of ਨਵੀਂ ਤਾਈਪਈ
ਦੇਸ਼ ਤਾਈਵਾਨ
ਖੇਤਰਉੱਤਰੀ ਤਾਈਵਾਨ
ਸ਼ਹਿਰੀ ਟਿਕਾਣਾਬਾਨਛਿਆਓ ਜ਼ਿਲ੍ਹਾ
ਸਰਕਾਰ
 • ਕਿਸਮਨਵੀਂ ਤਾਈਪਈ ਸ਼ਹਿਰੀ ਸਰਕਾਰ
 • ਮੇਅਰਐਰਿਕ ਚੂ
ਖੇਤਰ
 • ਖ਼ਾਸ ਨਗਰਪਾਲਿਕਾ2,052.5667 km2 (792.5004 sq mi)
ਆਬਾਦੀ
 (ਅਕਤੂਬਰ 2010)
 • ਖ਼ਾਸ ਨਗਰਪਾਲਿਕਾ38,93,740
 • ਘਣਤਾ1,900/km2 (4,900/sq mi)
 • ਮੈਟਰੋ
68,70,357
 22ਆਂ ਚੋਂ ਪਹਿਲਾ ਦਰਜਾ
ਸਮਾਂ ਖੇਤਰUTC+8 (ਚੁਙਯੁਆਨ ਮਿਆਰੀ ਵਕਤ)
ਡਾਕ ਕੋਡ
207, 208, 220 – 224, 226 – 228, 231 – 239, 241 – 244, 247 – 249, 251 – 253
ਏਰੀਆ ਕੋਡ(0)2
ਜ਼ਿਲ੍ਹੇ29
ਵੈੱਬਸਾਈਟwww.ntpc.gov.tw (en)
ਮਹਾਂਨਗਰੀ ਇਲਾਕ (ਜਾਂ ਤਾਈਪਈ ਦੇ ਤ੍ਰੈ-ਸ਼ਹਿਰਾਂ ਵਿੱਚ ਤਾਈਪਈ, ਨਵੀਂ ਤਾਈਪਈ ਅਤੇ ਕੀਲੁੰਗ ਸ਼ਾਮਲ ਹਨ।
ਨਵਾਂ ਤਾਈਪਈ ਸ਼ਹਿਰ
ਚੀਨੀ 新北市
ਸ਼ਬਦੀ ਅਰਥ ਨਵਾਂ ਉੱਤਰੀ ਸ਼ਹਿਰ

ਨਵੀਂ ਤਾਈਪਈ ਜਾਂ ਨਵਾਂ ਤਾਈਪਈ ਸ਼ਹਿਰ (ਚੀਨੀ: 新北市; ਪਿਨਯਿਨ: Xīnběi Shì; Pe̍h-ōe-jī: Sin-pak-chhī) ਤਾਈਵਾਨ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ਇਸ ਇਲਾਕੇ ਵਿੱਚ ਟਾਪੂ ਦੀ ਉੱਤਰੀ ਤਟਰੇਖਾ ਦਾ ਡਾਢਾ ਹਿੱਸਾ ਆਉਂਦਾ ਹੈ ਅਤੇ ਇਹ ਤਾਈਪਈ ਹੌਜ਼ੀ ਨੂੰ ਘੇਰਦਾ ਹੈ।

ਹਵਾਲੇ[ਸੋਧੋ]