ਸਮੱਗਰੀ 'ਤੇ ਜਾਓ

ਤਾਈਪੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਤਾਈਪਈ ਤੋਂ ਮੋੜਿਆ ਗਿਆ)

ਤਾਈਪੇ
臺北市

ਨਕਸ਼ਾ ਚਿਹਨ
ਝੰਡਾ
 ਦੇਸ਼ ਚੀਨ ਗਣਰਾਜ
 ਪ੍ਰਬੰਧਕੀ ਖੇਤਰ ਉੱਤਰੀ-ਤਾਈਵਾਨ
 ਨਿਰਦੇਸ਼ਾਂਕ 25°02′N 121°38′E / 25.033°N 121.633°E / 25.033; 121.633
 ਸਥਾਪਤ 1709
 ਖੇਤਰਫਲ:  
 - ਕੁੱਲ 271,8 ਕਿ ਮੀ²
 ਉਚਾਈ 10 m
 ਅਬਾਦੀ:  
 - ਕੁੱਲ (ਮਾਰਚ 2009) 2 619 920
 - ਅਬਾਦੀ ਘਣਤਾ 9 639,2/ਕਿ ਮੀ²
 - ਮਹਾਨਗਰੀ ਖੇਤਰ 10 072 918
 ਟਾਈਮ ਜ਼ੋਨ UTC +8 (CST)
 ਮੇਅਰ ਹਾਊ ਲੁੰਗ ਬਿਨ (KMT)
 ਸਰਕਾਰੀ ਵੈੱਬਸਾਈਟ [1]

ਤਾਈਪੇ, ਚੀਨ ਗਣਰਾਜ (ਜਿਸਨੂੰ ਤਾਈਵਾਨ ਦੇ ਨਾਮ ਤੋਂ ਜਿਆਦਾ ਜਾਣਿਆ ਜਾਂਦਾ ਹੈ) ਦੀ ਰਾਜਧਾਨੀ ਹੈ। ਤਾਈਪੇ ਤਾਈਵਾਨ ਟਾਪੂ ਦੇ ਸਭ ਤੋਂ ਵੱਡੇ ਮੇਟਰੋਪੋਲਿਟਨ ਖੇਤਰ ਦਾ ਕੇਂਦਰੀ ਸ਼ਹਿਰ ਹੈ। ਇਹ ਟਾਪੂ ਦੇ ਉੱਤਰੀ ਨੋਕ ਉੱਤੇ, ਤੰਸੁਈ ਦਰਿਆ ਦੇ ਕੰਡੇ ਉੱਤੇ ਸਥਿਤ ਹੈ। ਤਾਈਪੇ ਸ਼ਹਿਰ ਦੀ ਆਬਾਦੀ 26,18,772 ਹੈ। ਤਾਈਪੇ, ਨਵਾਂ ਤਾਈਪੇ ਅਤੇ ਕੀਲੂੰਗ ਮਿਲ ਕੇ ਤਾਈਪੇ ਮੇਟਰੋਪੋਲਿਟਨ ਖੇਤਰ ਬਣਾਉਂਦੇ ਹਨ, ਜਿਸਦੀ ਕੁੱਲ ਅਬਾਦੀ 69,00,273 ਹੈ। ਕੇਵਲ ਤਾਈਪੇ ਸ਼ਬਦ ਦਾ ਵਰਤੋਂ ਮੁੱਖਤ: ਮੇਟਰੋਪੋਲਿਟਨ ਖੇਤਰ ਲਈ ਅਤੇ ਤਾਈਪੇ ਸ਼ਹਿਰ ਸ਼ਬਦ ਦਾ ਵਰਤੋਂ ਸਿਰਫ ਸ਼ਹਿਰ ਲਈ ਕੀਤਾ।

ਭੂਗੋਲ

[ਸੋਧੋ]
ਚੀਨ (ਤਾਈਵਾਨ ਸਮੇਤ) ਦਾ ਨਕਸ਼ਾ

ਇਤਿਹਾਸ

[ਸੋਧੋ]

ਆਬਾਦੀ

[ਸੋਧੋ]

ਸਾਖਰਤਾ ਦਰ

[ਸੋਧੋ]