ਸਮੱਗਰੀ 'ਤੇ ਜਾਓ

ਨਵ ਬਾਜਵਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਵ ਬਾਜਵਾ
ਜਨਮ
ਨਵਜੋਤ ਸਿੰਘ ਬਾਜਵਾ

(1989-09-26) 26 ਸਤੰਬਰ 1989 (ਉਮਰ 35)
ਪਟਿਆਲਾ, ਪੰਜਾਬ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ, ਨਿਰਦੇਸ਼ਕ, ਲੇਖਕ, ਗਾਇਕ, ਪਾਇਲਟ
ਸਰਗਰਮੀ ਦੇ ਸਾਲ2007–ਵਰਤਮਾਨ
Parent(s)ਡਾਕਟਰ ਜੀ. ਐਸ. ਬਾਜਵਾ (ਪਿਤਾ)

ਕੁਲਵੰਤ ਬਾਜਵਾ (ਮਾਤਾ)

ਨਵ ਬਾਜਵਾ (ਜਨਮ 26 ਸਤੰਬਰ 1989), ਪੌਲੀਵੁੱਡ ਫ਼ਿਲਮੀ ਅਦਾਕਾਰ, ਨਿਰਦੇਸ਼ਕ, ਲੇਖਕ, ਗਾਇਕ ਅਤੇ ਪਾਇਲਟ ਹੈ।[1] ਨਵ ਬਾਜਵਾ ਨੇ 2007 ਵਿੱਚ ਐਮਐਚ 1 ਦੁਆਰਾ ਡਾਂਸ ਸ਼ੋਅ ਆਜਾ ਨੱਚ ਲੇ ਨੂੰ ਜਿੱਤਿਆ। ਨਵ ਬਾਜਵਾ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਪਿਓਰ ਪੰਜਾਬੀ (2012) ਨਾਲ ਕੀਤੀ। ਉਹ 12 ਫ਼ਿਲਮਾਂ ਵਿੱਚ ਬਤੌਰ ਮੁੱਖ ਅਦਾਕਾਰ ਆਇਆ ਹੈ ਅਤੇ ਉਸਦੀ ਨਿਰਦੇਸ਼ਤ ਕੀਤੀ ਪਹਿਲੀ ਫ਼ਿਲਮ ਰੇਡੂਆ[2] (2018) ਸੀ। ਉਸਨੇ ਡੀਜੇ ਫਲੋ ਦਿੱਤੇ ਮਿਊਜ਼ਿਕ ਦੁਆਰਾ ਟਰੈਕ ਬਦਮਾਸ਼ੀ[3] (2019) ਨਾਲ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ।

ਨਿੱਜੀ ਜ਼ਿੰਦਗੀ

[ਸੋਧੋ]

ਨਵ ਬਾਜਵਾ ਦਾ ਜਨਮ ਭਾਰਤ ਦੇ ਪਟਿਆਲਾ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਉਸ ਦਾ ਪਿਤਾ ਇੱਕ ਸੇਵਾ ਮੁਕਤ ਏਅਰ ਫੋਰਸ ਦਾ ਕਰਮਚਾਰੀ ਹੈ। ਨਵ ਦੀ ਭੈਣ ਜਿਮਨਾਸਟ ਹੈ।

ਫ਼ਿਲਮਗ੍ਰਾਫੀ

[ਸੋਧੋ]
ਸਾਲ ਫ਼ਿਲਮ ਭੂਮਿਕਾ ਭਾਸ਼ਾ
2012 ਪਿਓਰ ਪੰਜਾਬੀ ਵੀਜੇ ਪੰਜਾਬੀ
2013 ਸਾਡੀ ਗਲੀ ਆਇਆ ਕਰੋ[4] ਭੁਪਿੰਦਰ ਸਿੰਘ ਪੰਜਾਬੀ
2013 ਹਸ਼ੀ ਕੰਨਾਰ ਇਤਿ ਕੋਠਾ ਰਾਹੁਲ ਬੰਗਾਲੀ
2014 ਫਤਿਹ ਫਤਿਹ ਪੰਜਾਬੀ
2015 ਮਾਸਟਰਮਾਈਂਡ ਜਿੰਦਾ ਸੁੱਖਾ ਹਰਜਿੰਦਰ ਸਿੰਘ ਜਿੰਦਾ ਪੰਜਾਬੀ
2016 ਕੁੱਕਨੂਸ[5] ਕਰਮਨ ਪੰਜਾਬੀ
2017 ਕਿਰਦਾਰ ਏ ਸਰਦਾਰ ਫਤਿਹ ਪੰਜਾਬੀ
2018 ਰੇਡੂਆ[6] ਸਟਾਰਿੰਗ ਅਤੇ ਡਾਇਰੈਕਟਿੰਗ ਪੰਜਾਬੀ
2019 ਇਸ਼ਕਾ ਰਾਜਦੀਪ ਪੰਜਾਬੀ
2019 ਕਿੱਟੀ ਪਾਰਟੀ[7][8] ਸਨੀ ਪੰਜਾਬੀ

ਹਵਾਲੇ

[ਸੋਧੋ]
  1. "Nav Bajwa Interview". Archived from the original on 7 ਮਾਰਚ 2014. Retrieved 6 March 2014. {{cite web}}: Unknown parameter |dead-url= ignored (|url-status= suggested) (help)
  2. "Punjabi screen goes sci-fi". The Tribune. Retrieved 21 February 2018.
  3. "Nav Bajwa's debut song 'Badmashi' is out". The Times of India. Retrieved 20 November 2019.
  4. "Sadi Gali Aya Karo". Hindustan Times. Retrieved 25 July 2012.
  5. "Kuknoos Poster Release". Retrieved 23 January 2016.
  6. "Punjabi Screen Goes Sci-Fi". The Tribune. Archived from the original on 21 ਮਾਰਚ 2018. Retrieved 25 March 2018.
  7. "'Kitty Party' star cast comes calling". The Tribune. Retrieved 9 December 2019.
  8. "Nav Bajwa's 40 days transformation challenge gives major fitness goals". The Times of India. Retrieved 14 May 2019.

ਬਾਹਰੀ ਲਿੰਕ

[ਸੋਧੋ]