ਨਸਰਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਸਰਪੁਰ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਸਿੰਧ" does not exist.

25°19′N 68°22′E / 25.31°N 68.37°E / 25.31; 68.37ਗੁਣਕ: 25°19′N 68°22′E / 25.31°N 68.37°E / 25.31; 68.37
ਦੇਸ਼ ਪਾਕਿਸਤਾਨ
ਸੂਬਾਸਿੰਧ
ਉਚਾਈ42
ਅਬਾਦੀ (2012)
 • Estimate ()50
ਟਾਈਮ ਜ਼ੋਨPST (UTC+5)
Calling code+92 22
Number of towns1
Number of Union councils2
ਵੈੱਬਸਾਈਟhttp://www.nasarpur.com

ਨਸਰਪੁਰ,[1] ਪਾਕਿਸਤਾਨ ਦੇ ਸਿੰਧ ਸੂਬੇ ਵਿਚ ਇੱਕ ਸ਼ਹਿਰ ਹੈ। ਇਹ 12 ਮੀਟਰ (39 ਫੁੱਟ) ਦੀ ਉਚਾਈ ਤੇ 25 ° 31'0N 68 ° 37'0E' ਕੋਆਰਡੀਨੇਟਾਂ ਤੇ ਸਥਿਤ ਹੈ।[2]

ਸਰਸਰੀ ਝਾਤ[ਸੋਧੋ]

ਨਸਰਪੁਰ ਸਿੰਧੂ ਘਾਟੀ ਸਭਿਅਤਾ ਵਿੱਚ ਪੁਰਾਣਾ ਸ਼ਹਿਰ ਹੈ, ਜੋ ਕਿ ਸਿੰਧ ਦਰਿਆ ਦੇ ਨਾਲ-ਨਾਲ ਪੁਰਾਣੇ ਜ਼ਮਾਨੇ ਵਿਚ ਘੁੱਗ ਵਸਦਾ ਸੀ। ਇਹ ਇਤਿਹਾਸ ਵਿਚ ਕਈ ਵਾਰ ਬਰਬਾਦ ਹੋਇਆ ਅਤੇ ਕਈ ਵਾਰ ਇਸਦੀ ਮੁੜ-ਉਸਾਰੀ ਹੋਈ। ਪਰ ਹੋਰ ਮਾਮਲੇ ਵਿੱਚ ਤਬਾਹੀ ਏਨੀ ਮੁਕੰਮਲ ਸੀ ਕਿ ਸ਼ਹਿਰ ਪੂਰੀ ਛੱਡ ਦਿੱਤਾ ਗਿਆ ਸੀ। ਇਹ ਸ਼ਹਿਰ ਸਿੰਧ ਦਰਿਆ ਤੋਂ ਲੱਗਪੱਗ 20 ਤੋਂ 25 ਕਿਲੋਮੀਟਰ ਦੂਰ ਪੂਰਬੀ ਕੰਢੇ ਤੇ ਸੀ। 751 ਵਿੱਚ, ਸੁਲਤਾਨ ਫਿਰੋਜ਼ਸ਼ਾਹ ਤੁਲਖ ਸ਼ਹਿਰ ਨੂੰ ਮੁੜ ਬਣਾਉਣ ਲਈ, ਅਮੀਰ ਨਸੀਰ ਨੂੰ ਉਸ ਦੇ 1000 ਸਾਥੀਆਂ ਸਹਿਤ ਇਥੇ ਛੱਡ ਗਿਆ। ਬਾਅਦ ਨੂੰ ਸ਼ਹਿਰ ਦਾ ਨਾਮ ਨਸੀਰ ਪੁਰ ਜਾਂ ਨਸਰਪੁਰ ਤੌਰ ਰੱਖਿਆ ਗਿਆ ਸੀ. ਦੌਰਾਨ ਜਲਾਲੂਦੀਨ ਮੁਹੰਮਦ ਅਕਬਰ ਦੇ ਸਮੇਂ ਨਸਰਪੁਰ ਪ੍ਰਮੁੱਖ ਸ਼ਹਿਰਾਂ ਵਿੱਚੋਂ ਇੱਕ ਸੀ।

ਹਵਾਲੇ[ਸੋਧੋ]