ਨਸਾਦਰ
ਨਸਾਦਰ | |
---|---|
ਅਮੋਨੀਅਮ ਕਲੋਰਾਈਡ | |
Other names Sal ammoniac, Salmiac, Nushadir salt, Sal armagnac, Salt armoniack | |
Identifiers | |
CAS number | 12125-02-9 |
ChemSpider | 23807 |
UNII | 01Q9PC255D |
EC ਸੰਖਿਆ | 235-186-4 |
KEGG | D01139 |
ChEBI | CHEBI:31206 |
RTECS ਸੰਖਿਆ | BP4550000 |
ATC code | B05 ,ਫਰਮਾ:ATC |
Jmol-3D images | Image 1 |
| |
| |
Properties | |
ਅਣਵੀ ਫ਼ਾਰਮੂਲਾ | H4ClN |
ਮੋਲਰ ਭਾਰ | 53.49 g mol−1 |
ਦਿੱਖ | White solid, hygroscopic |
ਗੰਧ | Odorless |
ਘਣਤਾ | 1.5274 g/cm3[2] |
ਪਿਘਲਨ ਅੰਕ |
338 °C, 611 K, 640 °F (decomposes, sublimes) |
ਉਬਾਲ ਦਰਜਾ |
520 °C, 793 K, 968 °F |
ਘੁਲਨਸ਼ੀਲਤਾ in water | 244 g/L (−15 °C) 294 g/L (0 °C) 391.8 g/L (25 °C) 454.4 g/L (40 °C) 740.8 g/L (100 °C)[3] |
ਘੁਲਨਸ਼ੀਲਤਾ | Soluble in liquid ammonia, acetone, hydrazine, alcohol Insoluble in diethyl ether, ethyl acetate[4] |
ਘੁਲਨਸ਼ੀਲਤਾ in ਮੀਥਾਨੋਲ | 3.2 g/100 g (17 °C) 3.35 g/100 g (19 °C) 3.54 g/100 g (25 °C)[4] |
ਘੁਲਨਸ਼ੀਲਤਾ in ਈਥਾਨੋਲ | 6 g/L (19 °C)[2] |
ਘੁਲਨਸ਼ੀਲਤਾ in ਗਲਾਈਸਰੋਲ | 97 g/kg[4] |
ਘੁਲਨਸ਼ੀਲਤਾ in sulfur dioxide | 0.09 g/kg (0 °C) 0.031 g/kg (25 °C)[4] |
ਘੁਲਨਸ਼ੀਲਤਾ in acetic acid | 0.67 g/kg (16.6 °C)[4] |
ਵਾਸ਼ਪੀ ਦਬਾਅ | 133.3 Pa (160.4 °C)[5] 6.5 kPa (250 °C) 33.5 kPa (300 °C)[2] |
ਤੇਜ਼ਾਬਪਣ (pKa) | 9.24 |
ਅਪਵਰਤਿਤ ਸੂਚਕ (nD) | 1.642 (20 °C)[4] |
Thermochemistry | |
Std enthalpy of formation ΔfH |
−314.43 kJ/mol[2] |
Standard molar entropy S |
94.56 J/mol·K[2] |
Specific heat capacity, C | 84.1 J/mol·K[2] |
Hazards | |
MSDS | ICSC 1051 |
GHS pictograms | ਫਰਮਾ:GHS07[5] |
GHS signal word | Warning |
GHS hazard statements | ਫਰਮਾ:H-phrases[5] |
GHS precautionary statements | ਫਰਮਾ:P-phrases[5] |
EU ਸੂਚਕ | 017-014-00-8 |
EU ਵਰਗੀਕਰਨ | ਫਰਮਾ:Hazchem Xn ਫਰਮਾ:Hazchem Xi |
ਆਰ-ਵਾਕਾਂਸ਼ | ਫਰਮਾ:R22, ਫਰਮਾ:R36 |
ਐੱਸ-ਵਾਕਾਂਸ਼ | ਫਰਮਾ:S2, S22 |
NFPA 704 | |
ਫ਼ਲੈਸ਼ ਅੰਕ | Non-flammable |
LD੫੦ | 1650 mg/kg (rats, oral) |
Related compounds | |
Other anions | Ammonium fluoride Ammonium bromide Ammonium iodide |
Other cations | Sodium chloride Potassium chloride Hydroxylammonium chloride |
(verify) (what is: / ?) Except where noted otherwise, data are given for materials in their standard state (at 25 °C (77 °F), 100 kPa) | |
Infobox references |
ਨੌਸਾਦਰ (ਅਮੋਨੀਅਮ ਕਲੋਰਾਈਡ) ਇੱਕ ਅਕਾਰਬਨਿਕ ਯੋਗਿਕ ਹੈ ਜਿਸਦਾ ਅਣੂਸੂਤਰ NH4Cl ਹੈ। ਇਹ ਚਿੱਟੇ ਰੰਗ ਦਾ ਕਰਿਸਟਲੀ ਪਦਾਰਥ ਹੈ ਜੋ ਪਾਣੀ ਵਿੱਚ ਬਹੁਤ ਜ਼ਿਆਦਾ ਘੁਲਣਸ਼ੀਲ ਹੈ। ਇਸ ਦਾ ਜਲੀ ਘੋਲ ਹਲਕਾ ਤੇਜਾਬੀ ਹੁੰਦਾ ਹੈ। ਕੁਦਰਤੀ ਤੌਰ 'ਤੇ ਮਿਲਣ ਵਾਲਾ ਸਾਲ ਅਮੋਨੀਅਕ (Sal ammoniac) ਅਮੋਨੀਅਮ ਕਲੋਰਾਈਡ ਦਾ ਖਣਿਜ ਰੂਪ ਹੈ।
ਵਰਤੋਂ
[ਸੋਧੋ]ਇਸ ਦੀ ਮੁੱਖ ਵਰਤੋਂ ਖਾਦਾਂ ਵਿੱਚ ਨਾਈਟਰੋਜਨ ਦੇ ਸ੍ਰੋਤ ਵਜੋਂ ਹੈ।
ਧਾਤ ਪ੍ਰਕਿਰਿਆਵਾਂ
[ਸੋਧੋ]ਇਸ ਦੀ ਵਰਤੋਂ ਧਾਤਾਂ ਦੀ ਕਲੀ ਕਰਨ ਵਾਸਤੇ ਫਲਕਸ ਵਜੋਂ ਕੀਤੀ ਜਾਂਦੀ ਹੈ। ਧਾਤਾਂ ਦੀ ਅੋਕਸਾਈਡ ਪਰਤ ਤੇ ਕਿਰਿਆ ਕਰਕੇ ਉਸ ਪਰਤ ਨੂੰ ਉਡਾ ਕੇ ਧਾਤਾਂ ਨੂੰ ਸਾਫ਼ ਕਰ ਦੇਂਦਾ ਹੈ। ਇਹ ਟਿਨ ਸੋਲਡਰਿੰਗ ਵਿੱਚ ਫਲੱਕਸ ਦੇ ਤੌਰ ਤੇ ਵੀ ਵਰਤਿਆਂ ਜਾਂਦਾ ਹੈ।
ਹਵਾਲੇ
[ਸੋਧੋ]- ↑ "Solubility Products of Selected Compounds". http://www.saltlakemetals.com. Salt Lake Metals. Retrieved 2014-06-11.
{{cite web}}
: External link in
(help)|website=
- ↑ 2.0 2.1 2.2 2.3 2.4 2.5 Pradyot, Patnaik (2003). Handbook of Inorganic Chemicals. The McGraw-Hill Companies, Inc. ISBN 0-07-049439-8.
- ↑ Seidell, Atherton; Linke, William F. (1919). Solubilities of Inorganic and Organic Compounds (2nd ed.). D. Van Nostrand Company.
Results here are multiplied by water's density at temperature of solution for unit conversion. - ↑ 4.0 4.1 4.2 4.3 4.4 4.5 4.6 "ਪੁਰਾਲੇਖ ਕੀਤੀ ਕਾਪੀ". Archived from the original on 2015-07-23. Retrieved 2015-05-15.
- ↑ 5.0 5.1 5.2 5.3 ਫਰਮਾ:Sigma-Aldrich
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedWiberg&Holleman
- ↑ ਫਰਮਾ:PGCH