ਨਸੀਮ ਵਿਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਨਸੀਮ ਵਿਕੀ ਇੱਕ ਪਾਕਿਸਤਾਨੀ ਟੀਵੀ ਅਤੇ ਫਿਲਮੀ ਹਾਸਰਸ ਕਲਾਕਾਰ ਹੈ। ਪਾਕਿਸਾਤਨ ਵਿੱਚ ਉਸਨੇ ਸਟੇਜ ਡਰਾਮੇਆਂ[1] ਵਿੱਚ ਕੰਮ ਕੀਤਾ।

ਨਸੀਮ ਨੇ ਭਾਰਤ ਵਿੱਚ ਵੀ ਕਈ ਟੀਵੀ ਪ੍ਰੋਗਰਾਮਾਂ ਵਿੱਚ ਕੰਮ ਕੀਤਾ। ਉਸਨੇ ਕਲਰ ਟੀਵੀ ਦੇ ਇੱਕ ਕਾਮੇਡੀ ਸ਼ੋ ਨੋਟੰਕੀ ਕੇ ਸੂਪਰ ਓਵਰਸ ਅਤੇ ਕਾਮੇਡੀ ਨਾਇਟਸ ਵਿਦ ਕਪਿਲ ਵਿੱਚ ਵੀ ਕੰਮ ਕੀਤਾ।

ਜੀਵਨ[ਸੋਧੋ]

  • ਆਲਣਾ
  • ਫੈਮਲੀ ਫਰੰਟ
  • ਜੰਜਾਲ ਪੁਰਾ
  • ਲਾਹੋਰੀ ਗੇਟ
  • ਕਾਮੇਡੀ ਨਾਇਟਸ ਵਿਦ ਕਪਿਲ
  • ਲਾਫ ਇੰਡੀਆ ਲਾਫ

ਹਵਾਲੇ[ਸੋਧੋ]