ਸਮੱਗਰੀ 'ਤੇ ਜਾਓ

ਨਾਈਕਰੋਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਾਈਕਰੋਮ (NiCr, ਨਿੱਕਲ-ਕਰੋਮ, ਕਰੋਮ-ਨਿੱਕਲ, ਵਗੈਰਾ.), ਨਿੱਕਲ, ਕਰੋਮੀਅਮ ਜਾਂ ਅਕਸਰ ਲੋਹੇ ਦੀ ਮਿਸ਼ਰਿਤ ਧਾਤ ਹੁੰਦਾ ਹੈ। ਇਸਦੀ ਸਭ ਤੋਂ ਆਮ ਵਰਤੋਂ ਰਜ਼ਿਸਟੈਂਸ ਤਾਰ ਦੇ ਤੌਰ 'ਤੇ ਕੀਤੀ ਜਾਂਦੀ ਹੈ, ਜਿਹੜੀ ਕਿ ਹੀਟਰ ਆਦਿ ਦੇ ਵਿੱਚ ਕੰਮ ਕਰਦੀ ਹੈ। ਹਾਲਾਂਕਿ ਇਸਦਾ ਇਸਤੇਮਾਲ ਜਾੜ੍ਹਾਂ ਭਰਨ ਵਾਲੇ ਦੰਦਾਂ ਦੇ ਡਾਕਟਰ ਵੀ ਕਰਦੇ ਹਨ। ਇਸ ਤੋਂ ਇਲਾਵਾ ਇਸਦਾ ਇਸਤੇਮਾਲ ਕੁਝ ਹੋਰ ਕੰਮਾਂ ਲਈ ਵੀ ਕੀਤਾ ਜਾਂਦਾ ਹੈ।

ਹਵਾਲੇ

[ਸੋਧੋ]