ਨਾਈਨਟੀਨ ਏਟੀ-ਫ਼ੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਾਈਨਟੀਨ ਏਟੀ-ਫ਼ੋਰ  
[[File:1984first.jpg]]
ਲੇਖਕਜਾਰਜ ਆਰਵੈੱਲ
ਮੁੱਖ ਪੰਨਾ ਡਿਜ਼ਾਈਨਰਮਾਈਕਲ ਕੇਨਾਰਡ
ਦੇਸ਼ਯੂਨਾਇਟਡ ਕਿੰਗਡਮ
ਭਾਸ਼ਾਅੰਗਰੇਜ਼ੀ
ਵਿਧਾਡਿਸਟੋਪੀਆਈ ਨਾਵਲ, ਰਾਜਨੀਤਕ ਗਲਪ, ਸਮਾਜ ਵਿਗਿਆਨਕ ਗਲਪ
ਪ੍ਰਕਾਸ਼ਕਸੇਕਰ ਐਂਡ ਵਾਰਬਰਗ (ਲੰਦਨ)
ਪੰਨੇ326 (ਪੇਪਰਬੈਕ ਅਡੀਸ਼ਨ)
ਆਈ.ਐੱਸ.ਬੀ.ਐੱਨ.978-0-452-28423-4
52187275
ਇਸ ਤੋਂ ਪਹਿਲਾਂਐਨੀਮਲ ਫ਼ਾਰਮ

ਨਾਈਨਟੀਨ ਏਟੀ-ਫ਼ੋਰ1949 ਵਿੱਚ ਪ੍ਰਕਾਸ਼ਿਤ ਅੰਗਰੇਜ਼ ਨਾਵਲਕਾਰ ਜਾਰਜ ਆਰਵੈੱਲ ਦਾ ਇੱਕ ਡਿਸਟੋਪੀਆਈ[1] ਨਾਵਲ ਹੈ। ਇਸ ਨਾਵਲ ਨੂੰ ਟਾਈਮ ਰਸਾਲੇ ਨੇ 1923 ਦੇ ਬਾਅਦ ਹੁਣ ਤੱਕ ਅੰਗਰੇਜ਼ੀ ਵਿੱਚ ਲਿਖੇ ਸੌ ਵਧੀਆ ਨਾਵਲਾਂ ਵਿੱਚੋਂ ਇੱਕ ਦੇ ਤੌਰ 'ਤੇ ਚੁਣਿਆ। ਇਹ ਅਰਬੀ, ਫਰਾਂਸੀਸੀ, ਸਪੇਨੀ, ਡੱਚ ਅਤੇ ਹੋਰਨਾਂ ਸਮੇਤ 62 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ।[2][3]

ਪਾਤਰ[ਸੋਧੋ]

  • ਵਿੰਸਟਨ ਸਮਿਥ
  • ਜੂਲੀਆ
  • ਓਬਰਾਇਨ
  • ਬਿਗ ਬ੍ਰਦਰ
  • ਇਮੈਨੂਅਲ ਗੋਲ੍ਡ ਸਟੀਨ
  • ਚੈਰਿੰਗਟਨ
  • ਕੈਥਰੀਨ ਸਮਿਥ
  • ਮਿਸੇਜ ਪਾਰਸਨ
  • ਟੋਮ ਪਾਰਸਨ

ਹਵਾਲੇ[ਸੋਧੋ]

  1. Benet's Reader's Encyclopedia, Fourth Edition (1996). HarperCollins:New York. p. 734.
  2. http://time.com/3903841/review-nineteen-eighty-four-history/
  3. Orwell, George (2021-01-01). Nineteen Eighty-Four (in ਅੰਗਰੇਜ਼ੀ). BoD - Books on Demand. ISBN 978-91-985778-1-5.