ਨਾਓਮੀ ਵਾਟਸ
ਨਾਏਉਮੀ ਵਾਟਸ | |
---|---|
ਜਨਮ | ਨਾਏਉਮੀ ਐਲਨ ਵਾਟਸ 28 ਸਤੰਬਰ 1968 ਇੰਗਲੈਂਡ |
ਪੇਸ਼ਾ | ਅਭਿਨੇਤਰੀ |
ਸਰਗਰਮੀ ਦੇ ਸਾਲ | 1986–ਵਰਤਮਾਨ |
ਸਾਥੀ | ਲੀਏਵ ਸ਼ਰਾਇਬਰ (2005–ਵਰਤਮਾਨ) |
ਬੱਚੇ | 2 |
ਰਿਸ਼ਤੇਦਾਰ | ਬੈਨ ਵਾਟਸ (ਭਰਾ) |
ਨਾਏਉਮੀ ਐਲਨ ਵਾਟਸ (ਜਨਮ 28 ਸਤੰਬਰ 1968) ਇੱਕ ਬਰਤਾਨਵੀ ਅਭਿਨੇਤਰੀ ਹੈ।[1] ਉਸ ਦੀ ਪਿਹਲੀ ਫ਼ਿਲਮ ਫਾਰ ਲਵ ਅਲੋਨ (1986), ਫੇਰ ਟੀਵੀ ਸੀਰੀਜ਼ "ਹੇ ਡੈਡ" (1990), ਬ੍ਰਾਈਡਸ ਆਫ ਕ੍ਰਾਈਸਟ (1991) ਅਤੇ ਹੋਮ ਐਂਡ ਅਵੈ (1991) ਵਿੱਚ ਕੰਮ ਕੀਤਾ, ਅਤੇ ਨਿਕੋਲ ਕਿਡਮੈਨ ਅਤੇ ਥੈਂਡੀ ਨਿਉਟਣ ਨਾਲ ਫ਼ਿਲਮ ਫਲਰਟਿੰਗ (1991) ਵਿੱਚ ਕੰਮ ਕੀਤਾ. ਅਮਰੀਕਾ ਜਾਣ ਤੋਂ ਬਾਅਦ ਵਾਟਸ ਨੇ ਟੈੰਕ ਗਰਲ (1995), ਚਿਲਡਰਨ ਆਫ ਦ ਕੋਰਨ IV: ਦ ਗੈਦਰਿੰਗ (1996) ਅਤੇ ਡੇਂਜਰਸ ਬਿਊਟੀ (1998) ਵਿੱਚ ਕੰਮ ਕੀਤਾ ਅਤੇ ਟੀਵੀ ਸੀਰੀਸ ਸਲੀਪਵਾਲਕਰਸ (1997–1998) ਵਿੱਚ ਮੁੱਖ ਭੂਮਿਕਾ ਨਿਭਾਈ.
ਮੁਡਲਾ ਜੀਵਨ
[ਸੋਧੋ]ਵਾਟਸ ਦਾ ਜਨਮ 28 ਸਤੰਬਰ 1968 ਵਿੱਚ ਇੰਗਲੈਂਡ ਵਿੱਚ ਹੋਇਆ.[2][3] ਉਹ ਕੋਸਟਿਊਮ ਤੇ ਸੇਟ ਡਿਜ਼ਾਇਨਰ, ਮਾਈਫਾਨੀ ਐਡਵਰਡ >Lua error in ਮੌਡਿਊਲ:Citation/CS1 at line 3162: attempt to call field 'year_check' (a nil value).</ref> ਤੇ ਇੰਗਲਿਸ਼ ਰੋਡ ਮਨੇਜਰ ਤੇ ਸਾਉੰਡ ਇੰਜੀਨੀਅਰ, ਪੀਟਰ ਵਾਟਸ (1946–1976) ਦੀ ਕੁੜੀ ਹੈ। .[4][5] ਜਦ ਉਹ 4 ਸਾਲ ਦੀ ਸੀ ਤਾਂ ਉਸ ਦੇ ਮਾਤਾ ਪਿਤਾ ਨੇ ਤਲਾਕ ਲੈ ਲਿਆ ਸੀ[5][6]
ਹਵਾਲੇ
[ਸੋਧੋ]- ↑ Pringle, Gill (30 March 2015). "Naomi Watts on 'While We're Young', her roots and being a mum". The Independent. Retrieved 30 April 2015.
The truth is that I've spent more time in America out of all three countries. I spent the first 14 years in England, just under 10 in Australia, and then the rest in America. I've still got only one passport and that's British and my mum still lives between there and Australia. I feel very much a part of both countries.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedcontemporary
- ↑ Johnston, Sheila (15 March 2008). "Naomi Watts on Funny Games". The Daily Telegraph. Retrieved 19 April 2013.
- ↑ Sams, Christine (23 February 2004). "How Naomi told her mum about Oscar". The Sun-Herald. Retrieved 15 December 2008.
- ↑ 5.0 5.1 Stated on Inside the Actors Studio, 2003
- ↑ Heller, Scott (23 November 2003). "A role filled with rage and anguish reveals the fearless side of an actress who respects the power of emotion". Boston Globe. Retrieved 5 July 2011.