ਨਾਗਰਾਜ ਮੰਜੁਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Nagraj Manjule
ਜਨਮ1977
ਰਾਸ਼ਟਰੀਅਤਾIndian
ਪੇਸ਼ਾActor, film director, producer, scriptwriter, poet
ਵੈੱਬਸਾਈਟwww.nagrajmanjule.net

ਨਾਗਰਾਜ ਮੰਜੁਲੇ ਇੱਕ ਭਾਰਤੀ ਫਿਲਮ ਨਿਰਮਾਤਾ ਅਤੇ ਪਟਕਥਾ ਲੇਖਕ ਹੈ ਜੋ ਆਪਣੀ ਫਿਲਮ Sairat ਅਤੇ ਆਪਣੀ ਪਹਿਲੀ ਲਘੂ ਫਿਲਮ, ਪਿਸਤੁਲਿਆ  ਲਈ ਜਾਣਿਆ ਜਾਂਦਾ ਹੈ  ਜਿਸ ਦੇ ਲਈ ਉਸ ਨੇ ਗੈਰ-ਫੀਚਰ ਫਿਲਮ ਸ਼੍ਰੇਣੀ ਵਿੱਚ ਨੈਸ਼ਨਲ ਫਿਲਮ ਐਵਾਰਡ ਪ੍ਰਾਪਤ ਕੀਤਾ।  

ਮੰਜੁਲੇ ਨੇ ਮਰਾਠੀ ਵਿੱਚ ਉਨਹਾਚੀਆ ਕਾਤਾਵਿਰੁੱਧ ਨਾਮ ਦਾ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕੀਤੀ ਜਿਸ ਨੇ ਭਈੁਰਤਨ ਦਾਮਨੀ ਸਾਹਿਤ ਪੁਰਸਕਾਰ ਹਾਸਲ ਕੀਤਾ। [1]

61 ਵੇਂ ਰਾਸ਼ਟਰੀ ਫਿਲਮ ਅਵਾਰਡ ਸਮਾਰੋਹ ਤੇ, ਫੈਂਡਰੀ ਨੇ ਬੇਸਟ ਡੈਬੂਟਰ ਫਿਲਮ ਡਾਇਰੈਕਟਰ ਦਾ ਇੰਦਰਾ ਗਾਂਧੀ ਅਵਾਰਡ ਜਿੱਤਿਆ। [2]

ਹਵਾਲੇ[ਸੋਧੋ]

  1. "Nagraj Manjule Profile". Archived from the original on 2017-06-13. Retrieved 2018-06-28. {{cite web}}: Unknown parameter |dead-url= ignored (help)
  2. "61st National Film Awards For 2013" (PDF). Directorate of Film Festivals. 16 April 2014. Archived from the original (PDF) on 16 April 2014. Retrieved 16 April 2014. {{cite web}}: Unknown parameter |dead-url= ignored (help)