ਨਾਜ਼ੀ ਪਾਰਟੀ
ਦਿੱਖ
ਨਾਜ਼ੀ ਪਾਰਟੀ |
---|
ਨਾਜ਼ੀ ਪਾਰਟੀ (Nazi Party) (ਕੌਮੀ ਸਮਾਜਵਾਦੀ ਜਰਮਨ ਮਜ਼ਦੂਰਾਂ ਦੀ ਪਾਰਟੀ) ਜਾਂ (ਨੈਸ਼ਨਲ ਸੋਸ਼ਲਿਸਟ ਜਰਮਨ ਵਰਕਰਜ਼ ਪਾਰਟੀ) (ਜਰਮਨ: Nationalsozialistische Deutsche Arbeiterpartei) ਜਿਸ ਨੂੰ ਆਮ ਤੌਰ 'ਤੇ ਨਾਜ਼ੀ ਪਾਰਟੀ ਵਜੋਂ ਯਾਦ ਕੀਤਾ ਜਾਂਦਾ ਹੈ ਜਰਮਨੀ ਵਿੱਚ 1920 ਅਤੇ 1945 ਦੇ ਦਰਮਿਆਨ ਇੱਕ ਸਿਆਸੀ ਪਾਰਟੀ ਸੀ। ਨਾਜ਼ੀ ਜਰਮਨ ਸ਼ਬਦ ਹੈ ਅਤੇ ਇਸ ਦੇ ਮਾਅਨੇ ਕੌਮ ਪ੍ਰਸਤ ਦੇ ਹਨ।
ਸੰਘੀ ਚੋਣਾਂ ਦੇ ਨਤੀਜੇ
[ਸੋਧੋ]ਤਾਰੀਖ਼ | ਕੁੱਲ ਵੋਟ | ਵੋਟ ਫ਼ੀਸਦੀ | ਸੀਟਾਂ | ਟਿੱਪਣੀਆਂ |
---|---|---|---|---|
ਮਈ 1924 | 1918300 | 6.5 | 32 | ਹਿਟਲਰ ਜੇਲ੍ਹ ਵਿੱਚ |
ਦਸੰਬਰ 1924 | 907300 | 3.0 | 14 | ਹਿਟਲਰ ਜੇਲ੍ਹ ਤੋਂ ਰਿਹਾ |
ਮਈ 1928 | 810100 | 2.6 | 12 | |
ਸਤੰਬਰ 1930 | 6409600 | 18.3 | 107 | ਮਾਲੀ ਸੰਕਟ ਦੇ ਬਾਦ |
ਜੁਲਾਈ 1932 | 13745000 | 37.3 | 230 | ਹਿਟਲਰ ਪ੍ਰਧਾਨਗੀ ਉਮੀਦਵਾਰ |
ਨਵੰਬਰ 1932 | 11737000 | 33.1 | 196 | |
ਮਾਰਚ 1933 | 17277180 | 43.9 | 288 | ਹਿਟਲਰ ਜਰਮਨੀ ਦੇ ਚਾਂਸਲਰ ਵਜੋਂ ਮੁਦਤ ਦੇ ਦੌਰਾਨ |
ਪਾਰਟੀ ਅਲਾਮਤਾਂ
[ਸੋਧੋ]-
ਪਾਰਟੀ ਪ੍ਰਚਮ
-
ਪਾਰਟੀ ਪ੍ਰਚਮ, ਸਵਾਸਤਿਕਾ ਨਿਸ਼ਾਨ ਦਰਮਿਆਨ ਤੋਂ ਦੂਰ
-
ਪਾਰਟੀ ਨਿਸ਼ਾਨ
-
ਸ਼ਾਹੀ ਉਕਾਬ
-
ਸਿੱਕੇ (1936) ਤੋਂ ਪਹਿਲੇ ਅਤੇ ਨਾਜ਼ੀ ਸਵਾਸਤਿਕਾ (1938) ਦਾ ਵਾਧਾ ਕਰਨ ਦੇ ਬਾਦ