ਸਮੱਗਰੀ 'ਤੇ ਜਾਓ

ਨਾਦੀਆ ਹਾਸ਼ਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੂਸੀ ਫੌਜੀ ਹਮਲੇ ਦੋਰਾਨ ਲੇਖਿਕਾ ਨਾਦੀਆ ਹਾਸ਼ਮੀ ਦੇ ਮਾਪੇ 1970 ਵਿੱਚ ਅਫ਼ਗ਼ਾਨਿਸਤਾਨ ਛੱਡ ਗਏ ਸਨ|ਉਹ ਇੱਕ ਬੱਚਿਆ ਦੀ ਡਾਕਟਰ ਹੈ,ਉਸਦਾ ਪਤੀ ਦਿਮਾਗੀ ਬਿਮਾਰੀਆਂ ਦਾ ਸਰਜਨ ਹੈ ਤੇ ਉਹ ਆਪਣੇ ਚਾਰ ਬੱਚਿਆ ਨਾਲ ਅਮਰੀਕਾ ਵਿੱਚ ਰਹਿੰਦੀ ਹੈ|ਨਾਦੀਆ ਹਾਸ਼ਮੀ ਨੇ ਸਮਾਜ ਨੂੰ ਅੰਗ੍ਰੇਜ਼ੀ ਭਾਸ਼ਾ ਵਿੱਚ (A house without windows,the pearl that broke its shell and when the moon is low)ਤਿੰਨ ਨਾਵਲ ਦਿੱਤੇ ਹਨ|ਵਤਨ ਛੱਡਣ ਬਾਅਦ ਉਹ ਬੱਚਿਆਂ ਸਮੇਤ 2002 ਵਿੱਚ ਅਫਗਾਨਿਸਤਾਨ ਹੋ ਕੇ ਆਈ ਹੈ|