ਨਾਨਕਸ਼ਾਹੀ ਇੱਟ
ਦਿੱਖ
ਨਾਨਕਸ਼ਾਹੀ ਇੱਟ ਛੋਟੇ ਸਾਈਜ਼ ਦੀ ਇੱਕ ਇੱਟ ਨੂੰ ਕਿਹਾ ਜਾਂਦਾ ਹੈ ਜੋ ਪੁਰਾਤਨ ਇਮਾਰਤਾਂ ਅਤੇ ਕਿਲਿਆਂ ਆਦਿ ਦੇ ਨਿਰਮਾਣ ਲਈ ਵਰਤੀ ਜਾਂਦੀ ਸੀ। ਇਸ ਇੱਟ ਦਾ ਇਸਤੇਮਾਲ ਮੁਗਲ ਕਾਲ ਵਿੱਚ ਦੀਵਾਰਾਂ ਦਾ ਢਾਂਚਾ ਉਸਾਰਨ ਅਤੇ ਸਜਾਵਟੀ ਮੰਤਵ ਲਈ ਕੀਤਾ ਜਾਂਦਾ ਸੀ।[1]
ਵਰਤੋਂ
[ਸੋਧੋ]ਇਸ ਇੱਟ ਦਾ ਸਾਰੇ ਪਾਸਿਓਂ ਆਕਾਰ ਦਰਮਿਆਨਾ ਹੁੰਦਾ ਸੀ ਜੋ ਦੀਵਾਰਾਂ ਦੇ ਢਾਂਚੇ ਉਸਾਰਨ ਅਤੇ ਇਹਨਾਂ ਦੀ ਚੂਨੇ ਨਾਲ ਪਕੜ ਮਜ਼ਬੂਤ ਕਰਨ ਲਈ ਵਰਤਿਆ ਜਾਂਦਾ ਸੀ। ਇਸ ਇੱਟ ਦਾ ਸਾਈਜ਼ ਹਰ ਕਿਸਮ ਦੇ ਆਕਾਰ ਦੇ ਢਾਂਚੇ ਬਣਾਓਨ ਲਈ ਸੌਖੇ ਤਰੀਕੇ ਨਾਲ ਕੀਤਾ ਜਾਂ ਸਕਦਾ ਸੀ। ਇਸ ਇੱਟ ਦਾ ਆਕਾਰ ਮੌਜੂਦਾ ਇੱਟ (9 × 4¼ × 2¾) ਦਾ 3 ਚੌਥਾਈ ਹੁੰਦਾ ਹੈ।
ਇਸ ਦੀ ਵਰਤੋਂ ਕਦੇ ਕਦੇ ਸਿੱਖ ਗੁਰਦਵਾਰਿਆਂ ਲਈ ਵੀ ਕੀਤੀ ਜਾਂਦੀ ਸੀ।[2][3]
ਹਵਾਲੇ
[ਸੋਧੋ]- ↑ Academy of the Punjab in North America
- ↑ "Punjab Portal". Archived from the original on 2016-11-11. Retrieved 2016-01-02.
{{cite web}}
: Unknown parameter|dead-url=
ignored (|url-status=
suggested) (help) - ↑ "Ajit Weekly". Archived from the original on 2016-11-11. Retrieved 2016-01-02.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਲਿੰਕ
[ਸੋਧੋ]- Nanak Shahi Bricks
- Ancient Home of Baba Sohan Singh Bhakna,(of Ghadar Party fame) in trouble
- Viraasat Haveli frozen in Time Archived 2013-12-08 at the Wayback Machine.