ਨਾਨਕ ਸ਼ਾਹ ਫਕੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਾਨਕ ਸ਼ਾਹ ਫਕੀਰ
ਨਿਰਮਾਤਾ ਗੁਰਬਾਣੀ ਮੀਡੀਆ
ਲੇਖਕ ਸਾਗਰ ਸਰਹੱਦੀ (ਸੰਵਾਦ)
ਸਿਤਾਰੇ ਆਰਿਫ ਜ਼ਕਰੀਆ
ਪੁਨੀਤ ਸਿੱਕਾ
ਆਦਿਲ ਹੁਸੈਨ
ਟੌਮ ਅਲਟਰ
ਸ਼ਰੱਧਾ ਕੌਰ
ਅਨੁਰਾਗ ਅਰੋੜਾ
ਨਰੇਂਦਰਾ ਝਾਅ
ਗੋਵਿੰਦ ਪਾਂਡੇ
ਸੰਗੀਤਕਾਰ ਉੱਤਮ ਸਿੰਘ, ਏ.ਆਰ.ਰਹਿਮਾਨ (ਸਕੋਰ ਮੈਂਟਰ)
ਵਰਤਾਵਾ B4U ਅਤੇ AA ਫਿਲਮਸ
ਦੇਸ਼ ਭਾਰਤ

ਨਾਨਕ ਸ਼ਾਹ ਫਕੀ੍ਰ 2015 ਦੀ ਇਕ ਪੰਜਾਬੀ ਫਿਲਮ ਹੈ। ਇਹ ਪਹਿਲੇ ਸਿੱਖ ਗੁਰੂ, ਗੁਰੂ ਨਾਨਕ ਦੇਵ ਦੇ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਉੱਪਰ ਬਣੀ ਹੋੲੀ ਹੈ।[1] ਇਸਦੇ ਨਿਰਮਾਤਾ ਹਰਿੰਦਰ ਐਸ ਸਿੱਕਾ ਸਨ। ਫਿਲਮ ਨੂੰ 2014 ਕਾਨਸ ਫਿਲਮ ਉਤਸਵ ਵਿਚ ਚੰਗਾ ਹੁੰਗਾਰਾ ਮਿਲਿਆ। ਫਿਲਮ 17 ਅਪ੍ਰੈਲ 2015 ਨੂੰ ਰਿਲੀਜ਼ ਹੋਈ।

ਹਵਾਲੇ[ਸੋਧੋ]