ਨਾਮਾਗਾਸ਼ੀ
ਦਿੱਖ
Namagashi | |
---|---|
ਸਰੋਤ | |
ਸੰਬੰਧਿਤ ਦੇਸ਼ | Japan |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | Fruit jellies or sweetened bean paste |
ਨਾਮਾਗਾਸ਼ੀ ਇੱਕ ਤਰਾਂ ਦੀ ਵਾਗਾਸ਼ੀ ਹੁੰਦੀ ਹੈ ਜੋ ਕੀ ਜਪਾਨੀ ਚਾਹ ਦੀ ਰਸਮ ਵਿੱਚ ਖਾਈ ਜਾਂਦੀ ਹੈ। ਨਾਮਾਗਾਸ਼ੀ ਵਿੱਚ ਫਲਾਂ ਦੀ ਜੈਲੀ, ਜਾਂ ਮਿੱਠਾ ਬੀਨ ਪੇਸਟ ਵੀ ਹੋ ਸਕਦਾ ਹੈ। ਇਸਨੂੰ ਵੱਖ-ਵੱਖ ਆਕਾਰ ਜਿਂਵੇ ਕੀ ਫੁੱਲ ਜਾਂ ਫ਼ਲ ਵਿੱਚ ਬਣਾ ਕੇ ਜਪਾਨ ਦੇ ਚਾਰ ਮੌਸਮਾਂ ਨੂੰ ਦਰਸ਼ਾਇਆ ਜਾਂਦਾ ਹੈ। ਨਾਮਾਗਾਸ਼ੀ ਨੂੰ ਤਾਜ਼ਾ ਬਣਾ ਕੇ ਖਾਇਆ ਜਾਂਦਾ ਹੈ ਅਤੇ ਇਸ ਵਿੱਚ ਦੂਜੇ ਵਾਗਾਸ਼ੀ ਦੀ ਤਰਾਂ ਜਿਆਦਾ ਨਮੀਂ ਹੁੰਦੀ ਹੈ।