ਸਮੱਗਰੀ 'ਤੇ ਜਾਓ

ਨਾਰਥ-ਈਸਟ ਫ੍ਰੰਟੀਅਰ ਅਜੰਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
1963 ਵਿੱਚ ਨੇਫ਼ਾ ਦੇ ਉਪ-ਵਿਭਾਗ

ਨਾਰਥ-ਈਸਟ ਫ੍ਰੰਟੀਅਰ ਅਜੰਸੀ ਜਾਂ NEFA (ਨੇਫ਼ਾਬਰਤਾਨਵੀ ਭਾਰਤ ਅਤੇ 1972 ਤੱਕ ਅਜ਼ਾਦ ਭਾਰਤ ਵਿਚਲੀ ਇੱਕ ਪ੍ਰਸ਼ਾਸਨਕ ਇਕਾਈ ਸੀ, ਜਿਸਤੋਂ ਬਾਅਦ ਇਹ ਕੇਂਦਰ-ਸ਼ਾਸਤ ਪ੍ਰਦੇਸ਼ ਅਰੁਣਾਚਲ ਪ੍ਰਦੇਸ਼ ਬਣ ਗਿਆ। ਇਸਦਾ ਸਦਰ-ਮੁਕਾਮ ਸ਼ਿਲਾਂਗ ਵਿਖੇ ਸੀ (1974 ਤੋਂ ਬਾਅਦ ਇਸਨੂੰ ਈਟਾਨਗਰ ਵਿਖੇ ਤਬਦੀਲ ਕਰ ਦਿੱਤਾ ਗਿਆ)।