ਉੱਤਰੀ ਅਟਲਾਂਟਿਕ ਸੰਧੀ
ਦਿੱਖ
(ਨਾਰਥ ਅਟਲਾਂਟਿਕ ਸੰਧੀ ਤੋਂ ਮੋੜਿਆ ਗਿਆ)
ਉੱਤਰੀ ਅਟਲਾਂਟਿਕ ਸੰਧੀ, 4 ਅਪਰੈਲ 1949 ਨੂੰ ਸਹੀਬੰਦ ਕੀਤੀ ਗਈ ਇੱਕ ਸੰਧੀ ਸੀ, ਜਿਸ ਰਾਹੀਂ ਫੌਜੀ ਅਤੇ ਸਿਆਸੀ ਗੱਠਜੋੜ ਨਾਟੋ ਬਣਾਇਆ ਗਿਆ ਸੀ।
ਪਿਛੋਕੜ
[ਸੋਧੋ]ਉੱਤਰੀ ਅਟਲਾਂਟਿਕ ਸੰਧੀ ਦਾ ਖਰੜਾ ਇੱਕ ਕਮੇਟੀ ਨੇ ਥੀਓਡੋਰ ਅਕਿੱਲੀਜ਼ ਦੀ ਪ੍ਰਧਾਨਗੀ ਹੇਠ ਵਾਸ਼ਿੰਗਟਨ ਵਿੱਚ ਗੱਲਬਾਤ ਦੌਰਾਨ ਤਿਆਰ ਕੀਤਾ ਸੀ। ਇਹ ਸੰਧੀ ਅਪਰੈਲ 1949 ਵਿੱਚ ਅਮਰੀਕਾ, ਬਰਤਾਨੀਆ, ਫ਼ਰਾਂਸ, ਹਾਲੈਂਡ, ਲਕਸਮਬਰਗ, ਕੈਨੇਡਾ, ਇਟਲੀ, ਪੁਰਤਗਾਲ, ਨਾਰਵੇ, ਡੈਨਮਾਰਕ ਅਤੇ ਆਈਸਲੈਂਡ ਦੇ ਨੁਮਾਇੰਦਿਆਂ ਵੱਲੋਂ ਵਸ਼ਿੰਗਟਨ ਵਿੱਚ ਸਹੀਬੰਦ ਕੀਤੀ ਗਈ।
ਮੈਂਬਰ
[ਸੋਧੋ]ਸੰਸਥਾਪਕ ਮੈਂਬਰ
[ਸੋਧੋ]ਹੇਠਲੇ ਬਾਰਾਂ ਰਾਸ਼ਟਰਾਂ ਨੇ ਸੰਧੀ ਤੇ ਦਸਤਖਤ ਕੀਤੇ ਸਨ ਅਤੇ ਇਸ ਲਈ ਨਾਟੋ ਦੇ ਬਾਨੀ ਮੈਂਬਰ ਬਣ ਗਏ। ਹੇਠ ਦਿੱਤੇ ਆਗੂਆਂ ਨੇ ਵਾਸ਼ਿੰਗਟਨ ਡੀ.ਸੀ. ਵਿੱਚ ਆਪਣੇ ਆਪਣੇ ਦੇਸ਼ ਵੱਲੋਂ ਸਮਝੌਤੇ ਉੱਤੇ ਦਸਤਖ਼ਤ ਕੀਤੇ:[1]
- ਫਰਮਾ:Country data ਬੈਲਜੀਅਮ – Prime Minister and Foreign Minister Paul-Henri Spaak and Ambassador Baron Robert Silvercruys
- Canada – Secretary of State for External Affairs Lester B. Pearson and Ambassador H. H. Wrong
- ਫਰਮਾ:Country data ਡੈਨਮਾਰਕ – Foreign Minister Gustav Rasmussen and Ambassador Henrik de Kauffmann
- ਫ਼ਰਾਂਸ – Foreign Minister Robert Schuman and Ambassador Henri Bonnet
- ਫਰਮਾ:Country data ਆਈਸਲੈਂਡ – Foreign Minister Bjarni Benediktsson and Ambassador Thor Thors
- ਇਟਲੀ – Foreign Minister Carlo Sforza and Ambassador Alberto Tarchiani
- ਫਰਮਾ:Country data ਲਕਸਮਬਰਗ – Foreign Minister Joseph Bech and Ambassador Hugues Le Gallais
- ਫਰਮਾ:Country data ਨੀਦਰਲੈਂਡ – Foreign Minister Dirk Stikker and Ambassador Eelco van Kleffens
- ਫਰਮਾ:Country data ਨਾਰਵੇ – Foreign Minister Halvard M. Lange and Ambassador Wilhelm von Munthe af Morgenstierne
- ਪੁਰਤਗਾਲ – Foreign Minister José Caeiro da Mata and Ambassador Pedro Teotónio Pereira
- ਫਰਮਾ:Country data ਸੰਯੁਕਤ ਬਾਦਸ਼ਾਹੀ – Foreign Secretary Ernest Bevin and Ambassador Oliver Franks, Baron Franks
- ਸੰਯੁਕਤ ਰਾਜ – Secretary of State Dean Acheson
ਹਵਾਲੇ
[ਸੋਧੋ]- ↑ Bevans, Charles Irving (1968). "North Atlantic Treaty". Treaties and other international agreements of the United States of America 1776-1949. Vol. Volume 4, Multilateral 1946-1949. Washington, D.C.: Department of State. p. 831. LCCN 70600742. OCLC 6940. Retrieved 2013-05-01.
{{cite book}}
:|volume=
has extra text (help)