ਨਾਰੰਗੀ (ਫਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
colspan=2 style="text-align: centerਨਾਰੰਗੀ
TangerineFruit.jpg
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: Plantae
(unranked): Angiosperms
(unranked): Eudicots
(unranked): Rosids
ਤਬਕਾ: Sapindales
ਪਰਿਵਾਰ: Rutaceae
ਜਿਣਸ: Citrus
ਪ੍ਰਜਾਤੀ: C. tangerina
ਦੁਨਾਵਾਂ ਨਾਮ
Citrus tangerina
Tanaka

ਨਾਰੰਗੀ (Citrus tangerina)[1] ਸੰਤਰੀ ਰੰਗ ਦਾ ਖੱਟਾ ਫਲ ਹੁੰਦਾ ਹੈ। ਇਹ ਕਿੰਨੂੰ, ਸੰਤਰਾ ਜਾਂ ਮਾਲਟਾ ਨਹੀਂ। ਇਹਦਾ ਆਕਾਰ ਮੁਕਾਬਲਤਨ ਬਹੁਤ ਛੋਟਾ ਹੁੰਦਾ ਹੈ, ਆਮ ਨਿੰਬੂ ਦੇ ਬਰਾਬਰ। ਫਾੜੀਆਂ ਸੰਤਰੇ ਵਾਂਗ ਪਰ ਨਿੱਕੀਆਂ ਨਿੱਕੀਆਂ। ਲੋਹੜੇ ਦਾ ਖੱਟਾ ਫਲ ਹੈ।

ਹਵਾਲੇ[ਸੋਧੋ]