ਨਾਹਨ
ਦਿੱਖ
ਨਾਹਨ
नाहन | |
---|---|
ਸ਼ਹਿਰ | |
Country | ਭਾਰਤ |
ਰਾਜ | ਹਿਮਾਚਲ ਪ੍ਰਦੇਸ਼ |
ਜਿਲਾ | ਸਿਰਮੌਰ |
ਉੱਚਾਈ | 932 m (3,058 ft) |
ਆਬਾਦੀ (2011) | |
• ਕੁੱਲ | 56,053 |
ਭਾਸ਼ਾਵਾਂ | |
• Official | ਹਿੰਦੀ |
ਸਮਾਂ ਖੇਤਰ | ਯੂਟੀਸੀ+5:30 (IST) |
ਨਾਹਨ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਦੇ ਸਿਰਮੌਰ ਜ਼ਿਲਾ ਦਾ ਇੱਕ ਇਤਿਹਾਸਕ ਸ਼ਹਿਰ ਹੈ।ਇਹ ਬ੍ਰਿਟਿਸ਼ ਰਾਜ ਤੋਂ ਪਹਿਲਾਂ ਸਿਰਮੌਰ ਰਿਆਸਤ ਦੀ ਰਾਜਧਾਨੀ ਰਿਹਾ ਹੈ ਅਤੇ ਹੁਣ ਸਿਰਮੌਰ ਜਿਲ੍ਹਾ ਦਾ ਸਦਰ ਮੁਕਾਮ ਹੈ।
ਭੂਗੋਲਿਕ ਸਥਿਤੀ
[ਸੋਧੋ]ਨਾਹਨ is located at 30°33′N 77°18′E / 30.55°N 77.3°E ਤੇ ਸਥਿਤ ਹੈ .[1] ਇਸਦੀ ਸਮੁੰਦਰ ਤਲ ਤੋਂ 932 ਮੀਟਰ ਉਚਾਈ ਹੈ।
ਵੱਸੋਂ
[ਸੋਧੋ]2005 ਤੱਕ [update] ਭਾਰਤ ਦੀ ਜਨਗਣਨਾ ,[2] ਨਾਹਨ ਦੀ 56053 ਵੱਸੋਂ ਹੈ ਜਿਸ ਵਿਚੋਂ ਮਰਦ 54% ਅਤੇ ਔਰਤਾਂ 46% ਸਨ। .ਨਾਹਨ ਦੀ ਔਸਤ ਸਾਖਰਤਾ ਦਰ 80% ਸੀ , ਜੋ ਰਾਸ਼ਟਰੀ ਪੱਧਰ ਦੀ ਦਰ 59.5% ਤੋਂ ਵੱਧ ਸੀ।
ਨਾਹਨ ਦਾ ਕਿਲਾ
[ਸੋਧੋ]ਨਾਹਨ ਬ੍ਰਿਟਿਸ਼ ਰਾਜ ਤੋਂ ਪਹਿਲਾਂ ਰਾਜਪੂਤ ਰਾਜਿਆਂ ਦੇ ਅਧੀਨ ਇੱਕ ਪਹਾੜੀ ਸਿਰਮੌਰ ਰਿਆਸਤ ਦੀ ਰਾਜਧਾਨੀ ਹੋਣ ਕਰਕੇ ਇੱਥੇ ਇੱਕ ਕਿਲਾ ਉਸਾਰਿਆ ਗਿਆ ਸੀ। ਇਹ ਰਿਆਸਤ ਉਸ ਸਮੇਂ ਪੰਜਾਬ ਦੀਆਂ ਪਹਾੜੀ ਰਿਆਸਤਾਂ ਵਿੱਚੋ ਮੁੱਖ ਰਿਆਸਤ ਸੀ।
-
ਨਾਹਨ ਦਾ ਕਿਲਾ (15 ਮਈ 2016)
-
ਨਾਹਨ ਕਿਲਾ, ਉੱਤਰ ਵੱਲ ਦੀ ਦੀਵਾਰ
ਤਸਵੀਰਾਂ
[ਸੋਧੋ]-
ਰਾਣੀ ਤਾਲ
-
ਰਾਣੀ ਤਾਲ ਸ਼ਿਵ ਮੰਦਰ
-
ਰਾਣੀ ਤਾਲ ਸ਼ਿਵ ਮੰਦਰ ਸਰੋਵਰ
-
ਸਿਰਮੌਰ ਦੀ ਮੋਹਰ 1800s
ਹਵਾਲੇ
[ਸੋਧੋ]- ↑ Falling Rain Genomics, Inc - Nahan
- ↑ "Census of India 2001: Data from the 2001 Census, including cities, villages and towns (Provisional)". Census Commission of India. Archived from the original on 2004-06-16. Retrieved 2008-11-01.
{{cite web}}
: Unknown parameter|dead-url=
ignored (|url-status=
suggested) (help)
ਸ਼੍ਰੇਣੀਆਂ:
- ਨੰਬਰ ਰੱਦ ਛੇਦ ਕਰਨ ਦੇ ਫਲਨ ਦੇ ਮੁੱਲ ਨੰਬਰ ਨਹੀਂ ਹੈ
- CS1 errors: unsupported parameter
- Articles with hatnote templates targeting a nonexistent page
- Pages using infobox settlement with bad settlement type
- Pages using infobox settlement with unknown parameters
- Articles containing potentially dated statements from 2005
- ਭਾਰਤ ਦੇ ਰਿਆਸਤੀ ਰਾਜ