ਨਿਆਏ ਸੂਤਰ
alt=Stub icon|30x30px | ਇਹ ਲਿਖ ਇੱਕ ਆਧਾਰ ਹੈ।ਜਾਣਕਾਰੀ ਜੋੜ ਕੇ ਇਸ ਨੂੰ ਵਧਾਉਣ ਵਿੱਚ ਵਿਕੀਪੀਡੀਆ ਦੀ ਮਦਦ ਕਰੋ। |
ਨਿਆਏ ਸੂਤਰ ਭਾਰਤੀ ਦਰਸ਼ਨ ਦਾ ਪ੍ਰਾਚੀਨ ਗ੍ਰੰਥ ਹੈ। ਇਸ ਦਾ ਲੇਖਨ ਅਖਸ਼ਪਾਦ ਗੌਤਮ ਨੇ ਕੀਤਾ। ਇਹ ਨਿਆਏ ਦਰਸ਼ਨ ਦੀ ਸਭ ਤੋਂ ਪ੍ਰਾਚੀਨ ਰਚਨਾ ਹੈ। ਇਸਦਾ ਰਚਨਾਕਾਲ ਦੂਜੀ ਸਦੀ ਈ.ਪੂ. ਹੈ।
ਇਸਦਾ ਪਹਿਲਾ ਸੂਤਰ ਹੈ -
- प्रमाण-प्रमेय-संशय-प्रयोजन-दृष्टान्त-सिद्धान्तावयव-तर्क-निर्णय-वाद-जल्प-वितण्डाहेत्वाभास-च्छल-जाति-निग्रहस्थानानाम्तत्त्वज्ञानात् निःश्रेयसाधिगमः
ਸੰਰਚਨਾ[ਸੋਧੋ]
ਨਿਆਏ ਦਰਸ਼ਨ ਦੇ ਕੁੱਲ ਪੰਜ ਅਧਿਆਏ ਹਨ।
ਅਧਿਆਏ—ਪ੍ਰਕਰਨ—ਸੂਤਰ
- 1 -- 11 -- 61
- 2 -- 13 -- 137
- 3 -- 16 -- 145
- 4 -- 20 -- 118
- 5 -- 24 -- 67
ਇਸ ਪ੍ਰਕਾਰ ਨਿਆਏ ਦਰਸ਼ਨ ਦੇ 528 ਸੂਤਰਾਂ ਵਿੱਚ 16 ਪਦਾਰਥਾਂ ਦਾ ਰੌਚਕ ਢੰਗ ਨਾਲ ਵਰਣਨ ਕੀਤਾ ਗਿਆ ਹੈ।
ਬਾਹਰੀ ਕੜੀਆਂ[ਸੋਧੋ]
- Nyaya Philosophy — from Banglapedia
- Selected Chapters From the Nyaya Sutras Archived 2012-07-16 at the Wayback Machine.