ਨਿਆਜ਼ (ਕਹਾਣੀ ਸੰਗ੍ਰਹਿ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਿਆਜ਼ ਅਵਤਾਰ ਸਿੰਘ ਬਿਲਿੰਗ ਦਾ ਕਹਾਣੀ ਸੰਗ੍ਰਹਿ ਹੈ। 1998 ਵਿੱਚ ਛਪੀ ਇਸ ਕਿਤਾਬ ਵਿੱਚ 11 ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ।

ਕਹਾਣੀਆਂ[ਸੋਧੋ]

  1. ਅਜੇ ਵੀ ਸ਼ੁਕਰ ਹੈ
  2. ਨਰੈਣਾ ਨੌਨ-ਸਟੌਪ
  3. ਨਿਆਜ਼
  4. ਆਪਣਾ ਖ਼ੂਨ
  5. ਜੈਲੋ
  6. ਸੁਫ਼ਨਾ ਅਤੇ ਸੱਚ
  7. ਪੱਛੋਂ ਦੀ ਹਵਾ
  8. ਲਕੀਰ
  9. ਦਾਨਵ -।
  10. ਦਾਨਵ -।।
  11. ਮਿਸਫਿੱਟ