ਸਮੱਗਰੀ 'ਤੇ ਜਾਓ

ਨਿਊ ਹੋਰਾਇਜ਼ੰਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
13 ਜੁਲਾਈ ਨੂੰ ਲਈ ਗਈ ਪਲੂਟੋ ਦੀ ਤਸਵੀਰ

ਨਿਊ ਹੋਰਾਇਜ਼ੰਜ਼ (ਅੰਗਰੇਜ਼ੀਃ New Horizons) ਨਾਸਾ ਦਾ ਇੱਕ ਪੁਲਾੜ ਸੋਧ ਯਾਨ ਹੈ ਜੋ ਸਾਡੇ ਸੂਰਜ ਮੰਡਲ ਦੇ ਬਾਹਰੀ ਬੌਣੇ ਗ੍ਰਹਿ ਪਲੂਟੋ ਦੀ ਸੋਧ ਲਈ ਛੱਡਿਆ ਗਿਆ ਸੀ।[1] ਇਸ ਯਾਨ ਨੂੰ 19 ਜਨਵਰੀ 2006 ਨੂੰ ਛੱਡਿਆ ਗਿਆ ਸੀ ਜੋ ਨੌਂ ਸਾਲਾਂ ਬਾਅਦ 14 ਜੁਲਾਈ 2015 ਨੂੰ ਪਲੂਟੋ ਦੇ ਸਭ ਤੋਂ ਨੇੜੇ ਹੋ ਕੇ ਲੰਘਿਆ। ਇਹ ਪਲੂਟੋ ਅਤੇ ਉਸਦੇ ਪੰਜ ਉਪਗ੍ਰਹਿ- ਸ਼ੈਰਨ, ਨਿਕਸ, ਹਾਈਡ੍ਰਾ, ਸਟਾਇਕਸ ਅਤੇ ਐੱਸ/2011 ਪੀ1 ਦੇ ਅੰਕੜੇ ਭੇਜੇਗਾ।[2]

ਹਵਾਲੇ

[ਸੋਧੋ]