ਪਲੂਟੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਲੂਟੋ ()
ਪਲੂਟੋ
ਖੋਜ
ਖੋਜੀਕਲਾਈਡ ਟੌਮਬੌ
ਖੋਜ ਦੀ ਮਿਤੀ18 ਫ਼ਰਵਰੀ, 1930
ਪੰਧ ਦੀਆਂ ਵਿਸ਼ੇਸ਼ਤਾਵਾਂ
ਐੱਮਪੀਸੀ ਅਹੁਦਾ134340 ਪਲੂਟੋ
ਉਚਾਰਨ/ˈplt/ ( ਸੁਣੋ)
ਨਾਂ ਦਾ ਸੋਮਾ
ਪਲੂਟੋ
ਨਿੱਕਾ- ਗ੍ਰਹਿ ਸ਼੍ਰੇਣੀ
ਵਿਸ਼ੇਸ਼ਣਪਲੂਟੋਨੀ
ਪਥ ਦੇ ਗੁਣ[5][lower-alpha 1]
ਜ਼ਮਾਨਾ J2000
ਅਪਹੀਲੀਅਨ
  • 7,31,10,00,000 km
  • 48.871 AU
ਪਰੀਹੀਲੀਅਨ
  • 4,43,70,00,000 km
  • 29.657 AU
  • (1989 Sep 05)[1]
ਸੈਮੀ ਮੇਜ਼ਰ ਧੁਰਾ
  • 5,87,40,00,000 km
  • 39.264 AU
ਅਕੇਂਦਰਤਾ0.244671664 (J2000)
0.248 807 66 (mean)[2]
366.73 ਦਿਨ[2]
4.7 ਕਿਮੀ/ਸ[2]
14.86012204 °[4]
ਢਾਲ
  • 17.151394 °
  • (11.88° ਸੂਰਜ ਦੀ ਮੱਧ-ਰੇਖਾ ਨਾਲ਼)
110.28683 °
113.76349 °
ਜਾਣੇ ਗਏ ਉਪਗ੍ਰਹਿ5
ਭੌਤਿਕ ਗੁਣ
ਔਸਤ ਅਰਧ ਵਿਆਸ
ਆਇਤਨ
ਪੁੰਜ
ਔਸਤ ਘਣਤਾ
2.03±0.06 g/cm3[8]
ਸਤ੍ਹਾ ਗਰੂਤਾ ਬਲ
ਇਸਕੇਪ ਰਫ਼ਤਾਰ
1.229 km/s[lower-alpha 5]
ਗੋਲਾਈ ਵਿੱਚ ਘੁੰਮਣ ਦਾ ਸਮਾਂ
ਮੱਧ ਤੋਂ ਘੁੰਮਣ ਦੀ ਰਫ਼ਤਾਰ
47.18 ਕਿਮੀ/ਘ
119.591±0.014 ° (ਪੰਧ ਨਾਲ਼)[8][lower-alpha 6]
ਉੱਤਰੀ ਧੁਰੇ ਤੇ ਪੂਰਬੀ ਚੜ੍ਹਾਅ
312.993°[9]
ਉੱਤਰੀ ਧੁਰੇ ਤੇ ਝੁਕਾਅ
6.163°[9]
ਪ੍ਰਕਾਸ਼-ਅਨੁਪਾਤ0.49 ਤੋਂ 0.66 (ਜਿਆਮਿਤੀ, 35% ਤੱਕ ਬਦਲਵੀਂ ਹੈ)[2][10]
ਸਤ੍ਹਾ ਦਾ ਤਾਪਮਾਨ ਘੱਟੋ ਤੋਂ ਘੱਟ ਔਸਤ ਵੱਧ ਤੋਂ ਵੱਧ
ਕੈਲਵਿਨ 33 ਕੈ 44 ਕੈ (−229 °ਸੈ) 55 ਕੈ
13.65[2] ਤੋਂ 16.3[11]
(ਔਸਤ 15.1 ਹੈ)[2]
−0.7[12]
0.065″ ਤੋਂ 0.115″[2][lower-alpha 7]
ਵਾਤਾਵਰਨ
ਸਤ੍ਹਾ ਤੇ ਦਬਾਅ
0.30 ਪਾ (ਗਰਮੀਆਂ ਦਾ ਵਧੀਕ)
ਬਣਤਰਨਾਈਟਰੋਜਨ, ਮੀਥੇਨ, ਕਾਰਬਨ ਮੋਨਾਕਸਾਈਡ[13]

ਪਲੂਟੋ (ਨਿੱਕੇ ਗ੍ਰਹਿਆਂ ਵਿੱਚ ਅਹੁਦਾ 134340 ਪਲੂਟੋ; ਚਿੰਨ੍ਹ: ⯓[14] ਜਾਂ ♇[15]) ਕਾਈਪਰ ਪੱਟੀ ਦਾ ਸਭ ਤੋਂ ਵੱਡਾ ਅੰਗ ਹੈ ਅਤੇ ਸਿੱਧਾ ਸੂਰਜ ਦੁਆਲੇ ਘੁੰਮਣ ਵਾਲ਼ਾ ਦਸਵਾਂ ਸਭ ਤੋਂ ਵੱਡਾ ਪਿੰਡ ਹੈ। ਇਹ ਐਰਿਸ ਮਗਰੋਂ ਦੂਜਾ ਸਭ ਤੋਂ ਭਾਰੀ ਬੌਣਾ ਗ੍ਰਹਿ ਹੈ। ਕਾਈਪਰ ਪੱਟੀ ਦੀਆਂ ਬਾਕੀ ਵਸਤਾਂ ਵਾਂਙ ਪਲੂਟੋ ਵੀ ਮੁੱਖ ਤੌਰ ਉੱਤੇ ਪੱਥਰ ਅਤੇ ਬਰਫ਼ ਦਾ ਬਣਿਆ ਹੋਇਆ ਹੈ[16] ਅਤੇ ਅਕਾਰ ਵਿੱਚ ਕਾਫ਼ੀ ਨਿੱਕਾ ਹੈ, ਚੰਨ ਦੇ ਭਾਰ ਦਾ ਛੇਵਾਂ ਹਿੱਸਾ ਅਤੇ ਚੰਨ ਦੇ ਘਣ-ਫ਼ਲ ਦਾ ਤੀਜਾ ਹਿੱਸਾ। ਇਹਦੀ ਪੰਧ ਅਕੇਂਦਰੀ ਅਤੇ ਡਾਢੀ ਢਾਲਵੀਂ ਹੈ ਜੋ ਇਹਨੂੰ ਸੂਰਜ ਤੋਂ 30 ਤੋਂ 40 ਏਯੂ (4.4-7.4 ਬਿਲੀਅਨ ਕਿੱਲੋਮੀਟਰ) ਦੂਰ ਤੱਕ ਲੈ ਜਾਂਦੀ ਹੈ। ਇਸ ਕਰ ਕੇ ਪਲੂਟੋ ਸਮੇਂ-ਸਮੇਂ ਉੱਤੇ ਸੂਰਜ ਦੇ ਨੈਪਟਿਊਨ ਤੋਂ ਵਧੇਰੇ ਨੇੜੇ ਆ ਜਾਂਦਾ ਹੈ ਪਰ ਪੰਧ ਗੂੰਜ ਸਕਦਾ ਦੋਹੇਂ ਪਾਂਧੀ ਭਿੜਦੇ ਨਹੀਂ ਹਨ। 2014 ਵਿੱਚ ਇਹ ਸੂਰਜ ਤੋਂ 32.6 ਏਯੂ ਦੂਰ ਸੀ।

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named jpl-ssd-horizons
  2. 2.0 2.1 2.2 2.3 2.4 2.5 2.6 2.7 2.8 ਹਵਾਲੇ ਵਿੱਚ ਗਲਤੀ:Invalid <ref> tag; no text was provided for refs named Pluto Fact Sheet
  3. 3.0 3.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named planet_years
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named mean_anomaly
  5. ਹਵਾਲੇ ਵਿੱਚ ਗਲਤੀ:Invalid <ref> tag; no text was provided for refs named horizons
  6. Lellouch, Emmanuel; de Bergh, Catherine; Sicardy, Bruno; et al. (13 Mar 2014). "Exploring the spatial, temporal, and vertical distribution of methane in Pluto's atmosphere" (PDF). Icarus. Retrieved 2014-03-29.
  7. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Young2007
  8. 8.0 8.1 8.2 ਹਵਾਲੇ ਵਿੱਚ ਗਲਤੀ:Invalid <ref> tag; no text was provided for refs named BuieGrundyYoung_2006
  9. 9.0 9.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named SeidelmannArchinalA'hearn_2007
  10. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Hamilton
  11. ਹਵਾਲੇ ਵਿੱਚ ਗਲਤੀ:Invalid <ref> tag; no text was provided for refs named AstDys-Pluto
  12. ਹਵਾਲੇ ਵਿੱਚ ਗਲਤੀ:Invalid <ref> tag; no text was provided for refs named jpldata
  13. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Physorg April 19, 2011
  14. JPL/NASA (2015-04-22). "What is a Dwarf Planet?". Jet Propulsion Laboratory. Retrieved 2022-01-19.
  15. John Lewis, ed. (2004). Physics and chemistry of the solar system (2 ed.). Elsevier. p. 64.
  16. Stern, S. Alan; Mitton, Jacqueline (2005). "Pluto and Charon: ice worlds on the ragged edge of the solar system". Weinheim:Wiley-VCH. Retrieved July 3, 2013.

ਬਾਹਰੀ ਕੜੀਆਂ[ਸੋਧੋ]


ਹਵਾਲੇ ਵਿੱਚ ਗਲਤੀ:<ref> tags exist for a group named "lower-alpha", but no corresponding <references group="lower-alpha"/> tag was found