ਨਿਜ਼ਾਮ ਮਿਊਜ਼ੀਅਮ
ਦਿੱਖ
![]() | |
![]() | |
ਸਥਾਪਨਾ | 18 ਫਰਵਰੀ 2000 |
---|---|
ਟਿਕਾਣਾ | ਹੈਦਰਾਬਾਦ, ਭਾਰਤ |
ਨਿਜ਼ਾਮ ਮਿਊਜ਼ੀਅਮ ਜਾਂ ਐਚਈਐਚ ਨਿਜ਼ਾਮ ਮਿਊਜ਼ੀਅਮ ਹੈਦਰਾਬਾਦ, ਭਾਰਤ ਵਿੱਚ ਪੁਰਾਣੀ ਹਵੇਲੀ, ਸਾਬਕਾ ਨਿਜ਼ਾਮ ਦੇ ਮਹਲ ਵਿੱਚ ਸਥਿਤ ਹੈ।[1] ਇਸ ਮਿਊਜ਼ੀਅਮ ਵਿੱਚ ਉਹ ਤੋਹਫ਼ੇ ਪਏ ਹਨ ਜਿਹੜੇ ਹੈਦਰਾਬਾਦ ਦੇ ਆਖਰੀ ਨਿਜ਼ਾਮ, ਉਸਮਾਨ ਅਲੀ ਖਾਨ, ਆਸਿਫ਼ ਜਾਹ VII ਨੂੰ ਉਸਦੇ ਸਿਲ੍ਵਰ ਜੁਬਲੀ ਸਮਾਰੋਹਾਂ ਸਮੇਂ ਮਿਲੇ ਸਨ।[2]