ਸਮੱਗਰੀ 'ਤੇ ਜਾਓ

ਨਿਤਿਆ ਆਨੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਿਤਿਆ ਆਨੰਦ (1 ਜਨਵਰੀ 1925 – 27 ਜਨਵਰੀ 2024) ਇੱਕ ਭਾਰਤੀ ਚਿਕਿਤਸਕ ਕੈਮਿਸਟ ਜੋ 1974 ਤੋਂ 1984 ਤੱਕ ਲਖਨਊ ਵਿੱਚ ਕੇਂਦਰੀ ਡਰੱਗ ਰਿਸਰਚ ਇੰਸਟੀਚਿਊਟ ਦਾ ਡਾਇਰੈਕਟਰ ਦੇ ਅਹੁਦੇ ਤੇ ਰਿਹਾ[1] [2] 2005 ਵਿੱਚ, ਭਾਰਤੀ ਫਾਰਮਾਕੋਪੀਆ ਕਮਿਸ਼ਨ (ਆਈਪੀਸੀ) ਨੇ ਉਸਨੂੰ ਵਿਗਿਆਨਕ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ। 2012 ਵਿੱਚ, ਉਸਨੂੰ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਔਰਲ ਗਰਭਨਿਰੋਧਿਕ ਗੋਲੀਆਂ ਬਣਾਉਣ ਵਾਲਾ ਪਹਿਲੇ ਰਸਾਇਣ ਵਿਗਿਆਨੀ ਸਨ। [3]

ਹਵਾਲੇ[ਸੋਧੋ]

  1. Gupta, A. K. Saxena; C. M. (2004). "A Tribute to Prof. Nitya Anand". Arkivoc. 2005 (2): 1–8. doi:10.3998/ark.5550190.0006.201. {{cite journal}}: |hdl-access= requires |hdl= (help)CS1 maint: multiple names: authors list (link)
  2. "Indian Fellow". INSA. 2016. Retrieved 13 May 2016.
  3. "Padma Awards" (PDF). Ministry of Home Affairs, Government of India. 2015. Archived from the original (PDF) on 19 ਅਕਤੂਬਰ 2017. Retrieved 21 July 2015.