ਸਮੱਗਰੀ 'ਤੇ ਜਾਓ

ਨਿਧੀ ਝਾਅ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਿਧੀ ਝਾਅ
ਜਨਮ
ਭਾਰਤ
ਰਾਸ਼ਟਰੀਅਤਾਭਾਰਤ
ਪੇਸ਼ਾਅਭਿਨੇਤਰੀ
ਸਰਗਰਮੀ ਦੇ ਸਾਲਹੁਣ ਤੱਕ
ਕੱਦ5.4'

ਨਿਧੀ ਝਾਅ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਜੋ ਭਾਰਤੀ ਟੈਲੀਵਿਜ਼ਨ ਉੱਪਰ ਬਹੁਤ ਸਾਰੇ ਨਾਟਕਾਂ ਵਿੱਚ ਭੂਮਿਕਾ ਨਿਭਾ ਚੁੱਕੀ ਹੈ। ਇਸਨੇ ਬਾਲਿਕਾ ਬਧੂ, ਕ੍ਰਾਇਮ ਪੈਟਰੋਲ, ਸਪਨੇ ਸੁਹਾਨੇ ਲੜਕਪਨ ਕੇ, ਅਦਾਲਤ, ਇਨਕਾਊਂਟਰ, ਬੇਇੰਤਹਾ, ਸਾਵਧਾਨ ਇੰਡੀਆ, ਅਤੇ ਆਹਟ ਸੀਜ਼ਨ 6 ਵਿੱਚ ਕੰਮ ਕਰ ਚੁੱਕੀ ਹੈ।

ਟੈਲੀਵਿਜ਼ਨ

[ਸੋਧੋ]

ਹਵਾਲੇ

[ਸੋਧੋ]