ਨਿਮਰਾ ਬੁਚਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਿਮਰਾ ਬੁਚਾ (

Urdu: نمرہ بچہ

) ਇਕ ਪਾਕਿਸਤਾਨੀ ਟੈਲੀਵਿਜਨ ਅਦਾਕਾਰਾ ਹੈ। ਉਹ ਕਈ ਪਾਕਿਸਤਾਨੀ ਟੀਵੀ ਡਰਾਮਿਆਂ ਜਿਵੇਂ ਦਾਮ, ਮੇਰਾ ਯਕੀਨ ਅਤੇ ਬੰਦੀ ਆਦਿ ਵਿੱਚ ਨਜ਼ਰ ਆਈ ਹੈ।[1]

ਮੁੱਢਲਾ ਜੀਵਨ[ਸੋਧੋ]

ਨਿਮਰਾ ਬੁਚਾ ਦੇ ਪਿਤਾ ਪਾਕਿਸਤਾਨੀ ੲੇਅਰਲਾਈਨਸ ਵਿੱਚ ਕੈਪਟਨ ਸਨ। ਉਹ ਬਾਰਦ ਕਾਲਜ ਵਿੱਚ ਡਰਾਮੇ ਦੀ ਵਿਦਿਆਰਥਣ ਰਹੀ ਹੈ।[2]

ਨਿਜੀ ਜੀਵਨ[ਸੋਧੋ]

ਉਹ ਮੁਹੰਮਦ ਹਨੀਫ, ਪਾਕਿਸਤਾਨੀ ਪੱਤਰਕਾਰ ਦੀ ਪਤਨੀ ਹੈ। ਉਹ ਇਕ ਲੇਖਕ ਹੈ ਅਤੇ ਉਸਨੇ ਹਨਕੇਸ ਆਫ ਇਕਸਪਲੋਡਿੰਗ ਮੈਂਗੋਸ ਨਾਂ ਦੀ ਕਿਤਾਬ ਲਿਖੀ ਹੈ। ਉਸਦੀ ਭੈਣ ਨਿਮਾ ਬੁਚਰਾ ਪੱਤਰਕਾਰ ਹੈ।

ਫਿਲਮੋਗਰਾਫੀ[ਸੋਧੋ]

ਫਿਲਮਾਂ[ਸੋਧੋ]

ਟੀਵੀ[ਸੋਧੋ]

  • 2010 - ਦਾਮ
  • 2011 - ਘਰ ਔਰ ਘਾਟਾ
  • 2011 - ੲੇਕ ਨਜ਼ਰ ਮੇਰੀ ਤਰਫ[3]
  • 2012 - ਮੇਰਾ ਯਕੀਨ
  • 2013 - ਸਬਜ਼ ਪਰੀ ਲਾਲ ਕਬੂਤਰ [4]
  • 2014 - ਬਾਂਦੀ[5]

ਹਵਾਲੇ[ਸੋਧੋ]