ਹੋ ਮਨ ਜਹਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੋ ਮਨ ਜਹਾਂ
ਫਿਲਮ ਦਾ ਪੋਸਟਰ
ਨਿਰਦੇਸ਼ਕਆਸਿਮ ਰਜ਼ਾ
ਨਿਰਮਾਤਾਆਸਿਮ ਰਜ਼ਾ
ਸ਼ਹਿਰਿਆਰ ਮੁਨੱਵਰ
ਸਕਰੀਨਪਲੇਅ ਦਾਤਾਆਸਿਮ ਰਜ਼ਾ
ਰਾਸ਼ਨਾ ਅਬਦੀ
ਇਮਤਿਸਲ ਅੱਬਾਸੀ
ਕਹਾਣੀਕਾਰਆਸਿਮ ਰਜ਼ਾ
ਸਿਤਾਰੇਮਾਹਿਰਾ ਖਾਨ
ਸ਼ਹਿਰਿਆਰ ਮੁਨੱਵਰ
ਆਦਿਲ ਹੁਸੈਨ
ਸਟੂਡੀਓThe Vision Factory Films
ਵਰਤਾਵਾਏਆਰਯਾਈ ਫਿਲਮਸ
ਰਿਲੀਜ਼ ਮਿਤੀ(ਆਂ)
  • ਜਨਵਰੀ 1, 2016 (2016-01-01)
ਦੇਸ਼ਪਾਕਿਸਤਾਨ
ਭਾਸ਼ਾਉਰਦੂ

ਹੋ ਮਨ ਜਹਾਂ (ਉਰਦੂ: ہو من جہاں‎) 2016 ਵਰੇ ਦੀ ਇੱਕ ਪਾਕਿਸਤਾਨੀ ਫਿਲਮ ਹੈ। ਇਸਨੂੰ ਆਸਿਮ ਰਜ਼ਾ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ਇਸਦਾ ਸਕ੍ਰੀਨਪਲੇਅ ਰਾਸ਼ਨਾ ਅਬਦੀ, ਇਮਤਿਸਲ ਅੱਬਾਸੀ ਅਤੇ ਆਸਿਮ ਰਜ਼ਾ ਨੇ ਲਿਖਿਆ। ਇਸਦੇ ਸੰਵਾਦ ਯਾਸਿਰ ਹੁਸੈਨ ਅਤੇ ਆਸਿਮ ਰਜ਼ਾ ਨੇ ਲਿਖੇ ਹਨ। ਫਿਲਮ ਵਿੱਚ ਮੁੱਖ ਕਿਰਦਾਰਾਂ ਵਿੱਚ ਮਾਹਿਰਾ ਖ਼ਾਨ, ਸ਼ਹਿਰਿਆਰ ਮੁਨੱਵਰ, ਆਦਿਲ ਹੁਸੈਨ, ਸੋਨੀਆ ਜੇਹਨ ਤੋਂ ਇਲਾਵਾ ਬੁਸ਼ਰਾ ਅੰਸਾਰੀ, ਅੰਸਾਰੀ, ਨਿਮਰਾ ਬੁਚਾ, ਅਰਸ਼ਦ ਮਹਮੂਦ, ਜਮਾਲ ਸ਼ਾਹ ਅਤੇ ਮੁਨੱਵਰ ਸਿੱਦਕੀ ਹਨ।[1]

ਫਿਲਮ ਪੂਰੇ ਵਿਸ਼ਵ ਵਿੱਚ 1 ਜਨਵਰੀ 2016 ਨੂੰ ਏਆਰਯਾਈ ਫਿਲਮਸ[2] ਵਲੋਂ ਰੀਲਿਜ਼ ਕੀਤੀ ਜਾ ਰਹੀ ਹੈ।[3]

ਕਾਸਟ[ਸੋਧੋ]

ਪਲਾਟ[ਸੋਧੋ]

ਫਿਲਮ ਦੀ ਕਹਾਣੀ ਕਰਾਚੀ ਵਿੱਚ ਵਾਪਰਦੀ ਦਿਖਾਈ ਗਈ ਹੈ। ਇਹ ਤਿੰਨ ਦੋਸਤਾਂ ਅਰਹਾਨ (ਸ਼ਹਿਰਿਆਰ ਮੁਨੱਵਰ), ਮਾਨੀਜ਼ਾ (ਮਾਹਿਰਾ ਖਾਨ) ਅਤੇ ਨਾਦਿਰ (ਆਦਿਲ ਹੁਸੈਨ) ਦੀ ਕਹਾਣੀ ਹੈ। ਕਹਾਣੀ ਵਿੱਚ ਉਹਨਾਂ ਦੀ ਦੋਸਤੀ ਤੋਂ ਇਲਾਵਾ ਉਹਨਾਂ ਦਾ ਸੰਗੀਤ ਲਈ ਪ੍ਰੇਮ ਅਤੇ ਮਸ਼ਹੂਰ ਹੋਣ ਦੀ ਲਾਲਸਾ ਵੀ ਦਿਖਾਈ ਗਈ ਹੈ।[4]

ਪ੍ਰੋਡਕਸ਼ਨ[ਸੋਧੋ]

ਸਾਊਂਡਟ੍ਰੈਕ[ਸੋਧੋ]

ਗੀਤ[ਸੋਧੋ]

ਰੀਲਿਜ਼[ਸੋਧੋ]

ਹੋਰ ਵੇਖੋ[ਸੋਧੋ]

  • 2016 ਦੀਆਂ ਪਾਕਿਸਤਾਨੀ ਫਿਲਮਾਂ ਦੀ ਸੂਚੀ

ਹਵਾਲੇ[ਸੋਧੋ]

  1. "'Ho Mann Jahaan' Upcoming Pakistani film's cast and crew addresses media in Karachi". dailytimes.com.pk. March 27, 2015. Retrieved June 6, 2015. 
  2. "ARY Films to release 'Ho Mann Jahaan'". BizAsia. Raj Baddhan. Retrieved 8 October 2015. 
  3. "Mahira Khan's "Ho Mann Jahaan" to be released on January 1, 2016". Daily Pakistan. Ali Zain. Retrieved 7 October 2015. 
  4. url=https://www.facebook.com/homannjahaanthemovie/info/?tab=page_info