ਨੀਮਰੋਜ਼ ਸੂਬਾ
ਦਿੱਖ
(ਨਿਮਰੂਜ ਤੋਂ ਮੋੜਿਆ ਗਿਆ)
ਨੀਮਰੂਜ
| |
---|---|
ਦੇਸ਼ | Afghanistan |
Capital | Zaranj |
ਸਰਕਾਰ | |
• ਗਵਰਨਰ | Amir Muhammad Akhundzada |
ਖੇਤਰ | |
• ਕੁੱਲ | 41,356 km2 (15,968 sq mi) |
ਆਬਾਦੀ (2012) | |
• ਕੁੱਲ | 1,56,600 |
• ਘਣਤਾ | 3.8/km2 (9.8/sq mi) |
ਸਮਾਂ ਖੇਤਰ | UTC+4:30 |
ISO 3166 ਕੋਡ | AF-NIM |
ਮੁੱਖ ਭਾਸ਼ਾ | ਪਸ਼ਤੋ ਬਲੋਚੀ ਦੱਰੀ |
ਅਫਗਾਨਿਸਤਾਨ ਦਾ ਇੱਕ ਪ੍ਰਾਂਤ ਹੈ, ਜੋ ਉਸ ਦੇਸ਼ ਦੇ ਪੱਛਮ ਵਿੱਚ ਸਥਿਤ ਹੈ। ਇਸ ਪ੍ਰਾਂਤ ਦਾ ਖੇਤਰਫਲ 41,005 ਵਰਗ ਕਿਮੀ ਹੈ ਅਤੇ ਇਸਦੀ ਆਬਾਦੀ ਸੰਨ 2002 ਵਿੱਚ ਲੱਗਪਗ 1.5 ਲੱਖ ਅਨੁਮਾਨਿਤ ਕੀਤੀ ਗਈ ਸੀ। ਇਸ ਪ੍ਰਾਂਤ ਦੀ ਰਾਜਧਾਨੀ ਜਰੰਜ ਸ਼ਹਿਰ ਹੈ। ਇਸ ਪ੍ਰਾਂਤ ਦੀਆਂ ਸਰਹਦਾਂ ਈਰਾਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਹਨ। ਨੀਮਰੂਜ ਪ੍ਰਾਂਤ ਅਫਗਾਨਿਸਤਾਨ ਦੀ ਸਭ ਤੋਂ ਘੱਟ ਘਣੀ ਆਬਾਦੀ ਵਾਲਾ ਸੂਬਾ ਹੈ ਅਤੇ ਇਸਦਾ ਇੱਕ ਵੱਡਾ ਭੂਭਾਗ ਸੀਸਤਾਨ ਦਰੋਣੀ ਅਤੇ ਦਸ਼ਤ-ਏ-ਮਾਰਗਾਂ ਦੇ ਭਿਆਨਕ ਰੇਗਿਸਤਾਨ ਵਿੱਚ ਆਉਂਦਾ ਹੈ।
ਸਿੱਖਿਆ
[ਸੋਧੋ]ਸਮੁੱਚੀ ਸਾਖਰਤਾ ਦਰ (6+ ਸਾਲ ਦੀ ਉਮਰ) 2005 ਵਿੱਚ 22% ਤੋਂ 2011 ਵਿੱਚ 23% ਹੋ ਗਈ। ਸਮੁੱਚੀ ਸ਼ੁੱਧ ਦਾਖਲਾ ਦਰ (6–13 ਸਾਲ ਦੀ ਉਮਰ) 2005 ਵਿੱਚ 33% ਤੋਂ ਵੱਧ ਕੇ 2011 ਵਿੱਚ 49% ਹੋ ਗਈ ਹੈ।