ਨਿਰਮਲ ਕੁਮਾਰ ਬੋਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਿਰਮਲ ਕੁਮਾਰ ਬੋਸ
নির্মল কুমার বসু
ਜਨਮ(1901-01-22)22 ਜਨਵਰੀ 1901
Kolkata, ਬੰਗਾਲ, ਬ੍ਰਿਟਿਸ਼ ਇੰਡੀਆ
ਮੌਤ15 ਅਕਤੂਬਰ 1972(1972-10-15) (ਉਮਰ 71)
ਕੋਲਕਾਤਾ, ਪੱਛਮ ਬੰਗਾਲ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾAnthropologist, Social worker

ਨਿਰਮਲ ਕੁਮਾਰ ਬੋਸ (ਬੰਗਾਲੀ: নির্মল কুমার বসু) (22 ਜਨਵਰੀ 1901 – 15 ਅਕਤੂਬਰ 1972)[1] ਇੱਕ ਮੋਹਰੀ ਭਾਰਤੀ ਮਾਨਵ-ਵਿਗਿਆਨੀ ਹੈ ਜਿਸ ਨੇ "ਮਾਨਵ ਸ਼ਾਸਤਰ ਵਿੱਚ ਇੱਕ ਭਾਰਤੀ ਰਵਾਇਤ ਦੇ ਨਿਰਮਾਣ" ਵਿੱਚ ਇੱਕ ਰਚਨਾਤਮਕ ਭੂਮਿਕਾ ਨਿਭਾਈ ਹੈ।[2] ਇੱਕ ਵਿਆਪਕ ਰੇਂਜ ਵਾਲਾ ਮਾਨਵ-ਵਿਗਿਆਨੀ ਵਿਦਵਾਨ ਹੈ। ਇਲਾਵਾ ਉਹ ਇੱਕ ਮੋਹਰੀ ਸਮਾਜ ਸ਼ਾਸਤਰੀ, ਸ਼ਹਿਰੀਵਾਦੀ, ਗਾਂਧੀਵਾਦੀ ਅਤੇ ਸਿੱਖਿਆਵਾਦੀ ਸੀ। ਉਹ ਮਹਾਤਮਾ ਗਾਂਧੀ ਦੇ ਨਾਲ ਭਾਰਤੀ ਆਜ਼ਾਦੀ ਦੇ ਸੰਘਰਸ਼ ਵਿਚ ਵੀ ਸਰਗਰਮ ਰਿਹਾ, ਉਹ ਲੂਣ ਸਤਿਆਗ੍ਰਹਿ ਦੇ ਦੌਰਾਨ 1931 ਵਿਚ ਜੇਲ੍ਹ ਗਿਆ।

ਸ਼ੁਰੂ ਦਾ ਜੀਵਨ[ਸੋਧੋ]

ਉਹ ਪੁਰੀ ਜ਼ਿਲਾ ਸਕੂਲ, ਸਕੌਟਿਸ਼ ਚਰਚ ਕਾਲਜ, ਅਤੇ ਬਾਅਦ ਵਿਚ ਪ੍ਰੈਜੀਡੈਂਸੀ ਕਾਲਜ (ਜੋ ਉਦੋਂ ਕਲਕੱਤਾ ਯੂਨੀਵਰਸਿਟੀ ਨਾਲ ਸੰਬੰਧਿਤ ਸੀ) ਤੋਂ ਪੜ੍ਹਾਈ ਕੀਤੀ। ਨਾ-ਮਿਲਵਰਤਨ ਅੰਦੋਲਨ ਨਾਲ ਇਕਮੁੱਠਤਾ ਦੇ ਪ੍ਰਤੀਕ ਵਜੋਂ ਉਹ ਭੂ-ਵਿਗਿਆਨ ਵਿਚ ਐਮਐਸਐਸ ਪ੍ਰੋਗ੍ਰਾਮ ਤੋਂ ਬਾਹਰ ਹੋ ਗਿਆ ਸੀ। ਬਾਅਦ ਵਿੱਚ ਉਸਨੇ ਕਲਕੱਤਾ ਯੂਨੀਵਰਸਿਟੀ ਤੋਂ ਮਾਨਵ ਵਿਗਿਆਨ ਵਿੱਚ ਐਮਐਸਸੀ ਦੀ ਡਿਗਰੀ ਕੀਤੀ। [3]

ਹਵਾਲੇ[ਸੋਧੋ]