ਨਿਰੰਕਾਰੀ ਬਾਜ਼ਾਰ
ਦਿੱਖ
ਨਿਰੰਕਾਰੀ ਬਾਜ਼ਾਰ (ਉਰਦੂ:نرنکاری بازار) ਰਾਵਲਪਿੰਡੀ ਵਿੱਚ ਇੱਕ ਬਾਜ਼ਾਰ ਹੈ। [1]
ਇਤਿਹਾਸ
[ਸੋਧੋ]ਬਜ਼ਾਰ ਦਾ ਨਾਮ ਸਿੱਖ ਲੋਕਾਂ ਦੀ ਨਿਰੰਕਾਰੀ ਸੰਪਰਦਾ ਦੇ ਨਾਮ ਉੱਤੇ ਪਿਆ। [2] [3]
ਨਿਰੰਕਾਰੀ ਉਹ ਹਨ ਜੋ ਨਿਰਾਕਾਰ ਪਰਮਾਤਮਾ ਨੂੰ ਮੰਨਦੇ ਹਨ। ਨਿਰੰਕਾਰੀਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਰਮਾਤਮਾ ਸਰਬ-ਵਿਆਪਕ ਹੈ ਪਰ ਉਸ ਦਾ ਕੋਈ ਰੂਪ ਨਹੀਂ ਹੈ। [4]
ਹਵਾਲੇ
[ਸੋਧੋ]- ↑ "راولپنڈی کا بازار حسن، جس کے جھروکے اب ماضی میں ہی کھلتے ہیں". Independent Urdu. October 8, 2020.
- ↑ "Reacquainting with history: Narankari - a bazaar with a past, but no future". 13 January 2014.
- ↑ "Narankari Bazaar supply hub of spurious products". The Express Tribune. 23 June 2019.
- ↑ "کیا بھارت میں خالصتان تحریک کی بنیاد راولپنڈی میں پڑی؟". Independent Urdu. July 17, 2020.