ਸਮੱਗਰੀ 'ਤੇ ਜਾਓ

ਨਿਸ਼ੀ (ਅਦਾਕਾਰਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਿਸ਼ੀ
ਰਾਸ਼ਟਰੀਅਤਾਭਾਰਤ ਭਾਰਤੀ
ਪੇਸ਼ਾਅਭਿਨੇਤਰੀ
ਲਈ ਪ੍ਰਸਿੱਧਕਿਆ ਯੇ ਮੁੰਬਈ ਹੈ, ਲੁਟੇਰਾ, ਬਦਸ਼ਾਹ
ਜੀਵਨ ਸਾਥੀਰਾਜ ਕੁਮਾਰ ਕੋਹਲੀ
ਬੱਚੇਅਰਮਾਨ ਕੋਹਲੀ

ਨਿਸ਼ੀ ਇੱਕ ਭਾਰਤੀ ਅਭਿਨੇਤਰੀ ਹੈ, ਉਸਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਹੈ।[1] ਉਸਨੇ ਜ਼ਿਆਦਾਤਰ ਦਾਰਾ ਸਿੰਘ ਦੇ ਨਾਲ ਪ੍ਰਮੁੱਖ ਅਦਾਕਾਰਾਂ ਦੇ ਤੌਰ ਤੇ ਕੰਮ ਕੀਤਾ।[2]

ਫਿਲਮੋਗ੍ਰਾਫੀ

[ਸੋਧੋ]

ਪੰਜਾਬੀ ਫਿਲਮਾਂ

[ਸੋਧੋ]
  • ਨਾਨਕ ਨਾਮ ਜਹਾਜ਼ ਹੈ (1969)
  • 1966 – ਲਈਏ ਤੋੜ ਨਿਭਾਈਏ
  • 1965 – ਧਰਤੀ ਵੀਰਾਂ ਦੀ
  • 1964 – ਮੈਂ ਜੱਟੀ ਪੰਜਾਬ ਦੀ
  • 1963 – ਲਾਜੋ, ਸਪਣੀ
  • 1962 – ਬੰਤੋਂ, ਢੋਲ ਜਾਨੀ
  • 1961 – ਗੁਗੁਦੀਦੀ, ਜੀਜਾ ਜੀ
  • 1959 – ਭੰਗਰਾ

ਹਿੰਦੀ ਫਿਲਮਾਂ

[ਸੋਧੋ]
  • 1955 ਰੇਲਵੇ ਪਲੇਟਫਾਰਮ ... ਮਿਜਿਸ ਕਪੂਰ
  • 1955 ਚਾਰ ਪੈਸੇ...ਰੂਪ
  • 1959 ਮੈਂ ਨਸ਼ੇ ਮੈਂ ਹੂੰ...ਰੀਟਾ ਬਖਸ਼ੀ
  • 1960 ਤੂੰ ਔਰ ਨਹੀਂ ਸਹੀ ...ਬਿਮਲਾ
  • 1961 ਬੋਏ ਫ੍ਰੇਂਡ...ਸੁਸ਼ਮਾ
  • 1964 ਹੇਰਕੂਲੇਸ
  • 1964 ਦਾਰਾ ਸਿੰਘ: ਈਰੋਮਨ...ਮਧੁਮਤੀ ਐੱਚ. ਸਿੰਘ
  • 1964 ਬਾਦਸਾਹ...ਸ਼ੀਬਾ/ਤਿੰਗੁ
  • 1965 ਲੂਟੇਰਾਂ ...ਸ਼ਬਾਨਾ
  • 1970 ਗੰਵਾਰ...ਮਿਜਿਸ ਰਾਏ
  • 1960 ਤੂੰ ਨਹੀਂ ਔਰ ਸਹੀ...ਬਿਮਲਾ

ਹਵਾਲੇ

[ਸੋਧੋ]
  1. "Nishi (actress)". The Times of India. Retrieved 8 May 2016.
  2. "Top 10 Scenes of Dara Singh". The Times of India. 18 July 2012.

ਬਾਹਰੀ ਕੜੀਆਂ

[ਸੋਧੋ]