ਨਿੰਜਾ ਹਥੌੜੀ
ਦਿੱਖ
ਨਿੰਜਾ ਹਟੌੜੀ (ਜਪਾਨੀ: 忍者ハットリくん – Ninja Hattori Kun) ਇੱਕ ਜਪਾਨੀ ਮੰਗਾ ਲੜੀ ਹੈ ਜੋ ਕਿ ਫੁਜੀਕੋ ਫੁਜੀਓ ਦੇ ਮੋਟੋ ਅਬੀਕੋ ਦੁਆਰਾ ਬਣਾਈ ਗਈ ਹੈ ਅਤੇ ਬਾਅਦ ਵਿੱਚ ਇਸਦੀਆਂ ਐਨੀਮੇ ਲੜੀਆਂ, ਗੇਮਾਂ ਅਤੇ ਫਿਲਮਾਂ ਵੀ ਆ ਚੁੱਕੀਆਂ ਹਨ। 2013 ਵਿੱਚ ਭਾਰਤ ਅਤੇ ਜਪਾਨ ਦੇ ਸਾਂਝੇ ਉੱਦਮ ਕਰਕੇ ਇਸ ਐਨੀਮੇ ਨੂੰ ਫਿਰ ਤੋਂ ਸੁਰਜੀਤ ਕੀਤਾ ਗਿਆ ਅਤੇ ਹੁਣ ਵੀ ਇਹ ਐਨੀਮੇ ਕਈ ਏਸ਼ੀਆਈ ਦੇਸ਼ਾਂ ਵਿੱਚ ਚੱਲਦੇ ਹਨ।
ਕਹਾਣੀ
[ਸੋਧੋ]ਪਾਤਰ
[ਸੋਧੋ]- ਕਾਂਜ਼ੋ ਹਟੌੜੀ
- ਸ਼ਿੰਜ਼ੋ ਹਟੌੜੀ
- ਸ਼ੁਸ਼ੀਮਾਰੂ
- ਕੈਨਿਚੀ ਮਿਤਸੂਬਾ
- ਸੋਨਮ (ਸੁਬਾਮਾ)
- ਅਮਾਰਾ (ਕਮੂਜ਼ੋ ਕੇਮੁਮਾਕੀ)
- ਕੀਓ (ਕੈਗਚੀਓ)
- ਯੁਮੀਕੋ ਕਵਾਈ
- ਆਇਕੋ ਸੈਨਸੇਈ
- ਜਿੰਚੂ ਹਟੌੜੀ
- ਜਿੱਪੋ
- ਕੋਇਕੇ ਸੈਨਸੇਈ
- ਕੈਨਤਾਰੂ ਮਿਤਸੂਬਾ
- ਅਮਾ ਮਿਤਸੂਬਾ
- ਪ੍ਰੋਃ ਸ਼ਿਨੋ ਬਿਨੋ
- ਕੈਕਟੋ ਚੈਨ
ਟਿਕਾਣੇ
[ਸੋਧੋ]ਇਸ ਐਨੀਮੇ ਵਿੱਚ ਪੰਜ ਮੁੱਖ ਟਿਕਾਣੇ ਹਨ: ਟੋਕੀਓ ਸ਼ਹਿਰ, ਸ਼ਿੰਟੋ ਮੰਦਿਰ, ਇਗਾ ਰਾਜਖੇਤਰ, ਇਗਾ ਦੇ ਪਹਾੜ ਅਤੇ ਕੋਗਾ ਘਾਟੀ।