ਨਿੱਕੀ ਜਲਪਰੀ (ਕਹਾਣੀ)
"ਨਿੱਕੀ ਜਲਪਰੀ" | |
---|---|
ਲੇਖਕ ਹੈਂਸ ਕਿਰਿਸ਼ਚੀਅਨ ਐਂਡਰਸਨ | |
ਤਸਵੀਰ:Edmund Dulac - The Mermaid - The Prince.jpg ਨਿੱਕੀ ਜਲਪਰੀ ਅਤੇ ਰਾਜਕੁਮਾਰ, ਚਿੱਤਰ: ਐਡਮੰਡ ਡੁਲਾਸ | |
ਮੂਲ ਸਿਰਲੇਖ | 'Den lille havfrue' |
ਦੇਸ਼ | ਡੈਨਮਾਰਕ |
ਭਾਸ਼ਾ | ਡੈਨਿਸ਼ |
ਵੰਨਗੀ | ਪਰੀ ਕਹਾਣੀ |
ਪ੍ਰਕਾਸ਼ਕ | C. A. Reitzel |
ਪ੍ਰਕਾਸ਼ਨ ਮਿਤੀ | 7 ਅਪਰੈਲ 1837]] |
ਨਿੱਕੀ ਜਲਪਰੀ (ਡੈਨਿਸ਼: [Den lille havfrue] Error: {{Lang}}: text has italic markup (help)) ਡੈਨਿਸ਼ ਲਿਖਾਰੀ, ਹੈਂਸ ਕਿਰਿਸ਼ਚੀਅਨ ਐਂਡਰਸਨ ਦੀ ਮਸ਼ਹੂਰ ਪਰੀ ਕਹਾਣੀ ਜਿਸ ਵਿੱਚ ਇੱਕ ਜਲਪਰੀ ਮਾਨਵੀ ਰੂਹ ਅਤੇ ਮਾਨਵੀ ਰਾਜਕੁਮਾਰ ਦੀ ਦਾ ਪਿਆਰ ਪ੍ਰਾਪਤ ਕਰਨ ਲਈ ਆਪਣਾ ਸਮੁੰਦਰੀ ਜੀਵਨ ਅਤੇ ਜਲਪਰੀ ਵਜੋਂ ਆਪਣੀ ਪਛਾਣ ਕੁਰਬਾਨ ਕਰ ਦੇਣ ਲਈ ਤਤਪਰ ਹੈ।
ਇਹ ਕਹਾਣੀ 1837 ਵਿੱਚ ਪਹਿਲੀ ਵਾਰ ਛਪੀ ਸੀ ਅਤੇ ਉਦੋਂ ਤੋਂ ਇਸ ਦੇ ਅਨੇਕ ਰੂਪਾਂਤਰਨ ਵੱਖ ਵੱਖ ਮੀਡੀਆ ਵਿੱਚ ਹੋਏ ਹਨ।