ਨੀਅਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨੀਅਤ (نِيّة) ਮੁਸਲਮਾਨਾਂ ਵਿੱਚ ਆਮ ਵਰਤਿਆ ਜਾਣ ਵਾਲਾ ਅਰਬੀ ਸ਼ਬਦ ਹੈ। ਇਸ ਦਾ ਮਤਲਬ ਦਿਲੀ ਇਰਾਦਾ ਹੁੰਦਾ ਹੈ।[1] ਇਸਲਾਮ ਵਿੱਚ ਨੀਅਤ ਦੀ ਅਹਿਮੀਅਤ "ਸਹੀਹ ਬੁਖ਼ਾਰੀ" ਵਾਲੇ ਸੰਗ੍ਰਹਿ ਵਿੱਚ ਪਹਿਲੀ ਹਦੀਸ ਤੋਂ ਹੀ ਸਪਸ਼ਟ ਹੈ। ਇਸ ਵਿੱਚ ਕਿਹਾ ਗਿਆ ਹੈ ਕਿ "ਪੱਕੀ ਗੱਲ ਹੈ ਕਿ ਅਮਲਾਂ ਦਾ ਦਾਰੋਮਦਾਰ ਨੀਅਤ ਉੱਪਰ ਹੁੰਦਾ ਹੈ।"

ਹਵਾਲੇ[ਸੋਧੋ]