ਨੀਐਂਡਰਥਾਲ
ਦਿੱਖ
| ਨੀਐਂਡਰਥਾਲ | |
|---|---|
| ਨਿਐਂਡਰਥਲ ਖੋਪੜੀ, ਲਾ ਚੈਪਲ-ਔਕਸ-ਸੇਂਟਸ | |
| ਨਿਐਂਡਰਥਲ ਪਿੰਜਰ, ਪ੍ਰਕਿਰਤਕ ਇਤਹਾਸ ਦਾ ਅਮਰੀਕੀ ਮਿਊਜੀਅਮ | |
| ਵਿਗਿਆਨਕ ਵਰਗੀਕਰਨ | |
| Kingdom: | ਜਾਨਵਰ
|
| Phylum: | ਕੋਰਡਾਟਾ
|
| Class: | ਮੈਮਲ
|
| Order: | ਪਰਿਮੇਟ
|
| Family: | ਹੋਮਿਨਿਡਾਈ
|
| Genus: | |
| Species: | ਐਚ. ਨਿਐਂਡਰਥਲੇਂਸਿਸ
|
| ਦੁਨਾਵੀਂ ਨਾਮ | |
| ਹੋਮੋ ਨਿਐਂਡਰਥਲਲੇਂਸਿਸ ਕਿੰਗ, 1864
| |
| ਹੋਮੋ ਨੀਐਂਡਰਥਾਲੈਂਸਿਸ ਦੀ ਰੇਂਜ। ਪੂਰਬੀ ਤੇ ਉੱਤਰੀ ਰੇਂਜਾਂ ਅਲਤਾਈ ਪਰਬਤਾਂ ਵਿੱਚ ਓਕਲਾਦਨਿਕੋਵ ਅਤੇ ਯੂਰਾਲ ਵਿੱਚ ਮੈਮੋਟਨੈਇਆ ਨੂੰ ਸਮੇਟ ਸਕਦੀਆਂ ਹਨ। | |
| ਸਮਾਨਾਰਥਕ | |
|
ਐਚ. ਮਾਊਸਟਰੀਏਨਸਿਸ | |
ਨੀਐਂਡਰਥਾਲ ਮਨੁੱਖ ਹੋਮੋ ਖ਼ਾਨਦਾਨ ਦਾ ਇੱਕ ਵਿਲੁਪਤ ਮੈਂਬਰ ਹੈ। ਜਰਮਨੀ ਵਿੱਚ ਨੀਐਂਡਰ ਦੀ ਘਾਟੀ ਵਿੱਚ ਇਸ ਆਦਿਮਾਨਵ ਦੀਆਂ ਕੁੱਝ ਹੱਡੀਆਂ ਮਿਲੀਆਂ ਹਨ। ਇਸ ਲਈ ਇਸਨੂੰ ਨੀਐਂਡਰਥਾਲ ਮਨੁੱਖ ਦਾ ਨਾਮ ਦਿੱਤਾ ਗਿਆ ਹੈ। ਇਸ ਦਾ ਕੱਦ ਹੋਰ ਮਾਨਵਜਾਤੀਆਂ ਦੀ ਆਸ਼ਾ ਛੋਟਾ ਸੀ। ਇਹ ਪੱਛਮ ਯੂਰਪ, ਪੱਛਮ ਏਸ਼ੀਆ ਅਤੇ ਅਫ਼ਰੀਕਾ ਵਿੱਚ ਹੁਣ ਤੋਂ ਲਗਭਗ 1,60,000 ਸਾਲ ਪਹਿਲਾਂ ਰਹਿੰਦਾ ਸੀ। ਇਸ ਦੀ ਸ਼੍ਰੇਣੀ-ਵੰਡ ਮਨੁੱਖ ਦੀ ਹੀ ਇੱਕ ਉਪਜਾਤੀ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਨ੍ਹਾਂ ਦਾ ਕੱਦ 4.5 ਤੋਂ 5.5 ਫੁੱਟ ਤੱਕ ਸੀ। 2007 ਵਿੱਚ ਕੀਤੇ ਗਏ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਦੇ ਵਾਲਾਂ ਦਾ ਰੰਗ ਲਾਲ ਅਤੇ ਚਮੜੀ ਪੀਲੀ ਸੀ।
ਵਿਕੀਮੀਡੀਆ ਕਾਮਨਜ਼ ਉੱਤੇ ਹੋਮੋ ਨੀਐਂਡਰਥਾਲ ਨਾਲ ਸਬੰਧਤ ਮੀਡੀਆ ਹੈ।
This article ਇਹ ਲੇਖ ਅਧੂਰਾ ਹੈ. |