ਨੀਚਾ ਨਗਰ
ਦਿੱਖ
ਨੀਚਾ ਨਗਰ | |
---|---|
ਨਿਰਦੇਸ਼ਕ | ਚੇਤਨ ਆਨੰਦ |
ਲੇਖਕ | ਖ਼ਵਾਜਾ ਅਹਿਮਦ ਅੱਬਾਸ Hayatullah Ansari |
ਨਿਰਮਾਤਾ | ਏ. ਹਲੀਮ, ਇੰਡੀਆ ਪਿਕਚਰਜ਼ |
ਸਿਤਾਰੇ | ਕਾਮਿਨੀ ਕੌਸ਼ਲ ਉਮਾ ਆਨੰਦ |
ਸਿਨੇਮਾਕਾਰ | ਬਿਦਿਆਪਤੀ ਘੋਸ਼ |
ਸੰਗੀਤਕਾਰ | ਰਵੀ ਸ਼ੰਕਰ |
ਰਿਲੀਜ਼ ਮਿਤੀ | 1946 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਨੀਚਾ ਨਗਰ (ਹਿੰਦੀ: नीचा नगर) 1946 ਦੀ ਚੇਤਨ ਆਨੰਦ ਦੀ ਨਿਰਦੇਸ਼ਿਤ ਅਤੇ ਖ਼ਵਾਜਾ ਅਹਿਮਦ ਅੱਬਾਸ ਦੀ ਲਿਖੀ ਹਿੰਦੀ ਫ਼ਿਲਮ ਹੈ। ਪਹਿਲੇ ਅੰਤਰਰਾਸ਼ਟਰੀ ਕਾਨਸ ਫਿਲਮ ਸਮਾਰੋਹ ਦਾ ਉਦੋਂ ਸਭ ਤੋਂ ਵੱਡਾ ਗਰਾਂ ਪ੍ਰੀ (Grand Prix) ਪੁਰਸਕਾਰ ਹਾਸਲ ਕਰਨ ਵਾਲੀ[1] ਇਹ ਪਹਿਲੀ ਭਾਰਤੀ ਫ਼ਿਲਮ ਦੇਖਣ ਲਈ ਉਦੋਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਦਿੱਲੀ ਦੇ ਉਦੋਂ ਵਾਇਸਰੀਗਲ ਲਾਜ਼ (ਹੁਣ ਰਾਸ਼ਟਰਪਤੀ ਭਵਨ) ਵਿੱਚ ਇਸ ਦਾ ਵਿਸ਼ੇਸ਼ ਸ਼ੋ ਰਖਵਾਇਆ ਸੀ।[2]
ਸੰਖੇਪ
[ਸੋਧੋ]ਨੀਚਾ ਨਗਰ ਹਿਆਤੁਲਾ ਅੰਸਾਰੀ ਦੇ ਲਿਖੀ ਇੱਕ ਹਿੰਦੀ ਕਹਾਣੀ ਨੀਚਾ ਨਗਰ ਤੇ ਅਧਾਰਤ ਸੀ, ਜੋ ਅੱਗੋਂ ਰੂਸੀ ਲੇਖਕ ਮੈਕਸਿਮ ਗੋਰਕੀ ਦੀ ਲੋਅਰ ਡੈਪਥਸ ਤੋਂ ਪ੍ਰੇਰਿਤ ਸੀ। ਇਸ ਰਾਹੀਂ ਸਮਾਜ ਵਿੱਚ ਅਮੀਰ ਅਤੇ ਗਰੀਬ ਵਿਚਕਾਰ ਖਾਈ ਤੇ ਰੋਸ਼ਨੀ ਪਾਈ ਗਈ ਹੈ।[3][4]
ਹਵਾਲੇ
[ਸੋਧੋ]- ↑ Palme d'Or#Grand Prix du Festival International du Film (1939-54)
- ↑ लोकायत शोध संस्थान: दास्तान 'नीचा नगर' की
- ↑ History will never forget Chetan Anand Archived 2011-07-20 at the Wayback Machine. 13 June 2007.
- ↑ Maker of innovative, meaningful movies Archived 2012-11-07 at the Wayback Machine. The Hindu, 15 June 2007.
- Neecha Nagar at the New York Times
- Remembering Chetan Anand and Neecha Nagar Archived 2009-05-27 at the Wayback Machine., Hindustan Times, 29 September 2007